ਅੱਯੋਬ 24

ਉਹ ਪਹਾੜੀ ਮੀਂਹ ਨਾਲ ਭਿੱਜ ਜਾਂਦੇ ਹਨ ਅਤੇ ਪਨਾਹ ਦੀ ਘਾਟ ਕਾਰਨ ਚੱਟਾਨਾਂ ਨੂੰ ਚਿੰਬੜ ਜਾਂਦੇ ਹਨ।

Job 24:8 (UKJV) They are wet with the showers of the mountains, and embrace the rock for lack of a shelter.

6ਉਹ ਖੇਤਾਂ ਵਿੱਚ ਚਾਰਾ ਇਕੱਠਾ ਕਰਦੇ ਹਨ ਅਤੇ ਦੁਸ਼ਟਾਂ ਦੇ ਅੰਗੂਰੀ ਬਾਗਾਂ ਵਿੱਚ ਚੁਗਦੇ ਹਨ।

7ਕੱਪੜਿਆਂ ਦੀ ਘਾਟ ਦੇ ਕਾਰਨ, ਉਹ ਰਾਤ ਨੰਗੇ ਹੀ ਕੱਟਦੇ ਹਨ; ਉਹਨਾਂ ਕੋਲ ਠੰਡ ਵਿੱਚ ਆਪਣੇ ਆਪ ਨੂੰ ਢੱਕਣ ਲਈ ਕੁਝ ਨਹੀਂ ਹੈ।

8ਉਹ ਪਹਾੜੀ ਮੀਂਹ ਨਾਲ ਭਿੱਜ ਜਾਂਦੇ ਹਨ ਅਤੇ ਪਨਾਹ ਦੀ ਘਾਟ ਕਾਰਨ ਚੱਟਾਨਾਂ ਨੂੰ ਚਿੰਬੜ ਜਾਂਦੇ ਹਨ।

9ਅਨਾਥ ਬੱਚੇ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ; ਅਤੇ ਗਰੀਬ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ।

10ਕੱਪੜਿਆਂ ਦੀ ਘਾਟ ਕਾਰਨ, ਉਹ ਨੰਗੇ ਘੁੰਮਦੇ ਹਨ; ਅਤੇ ਭੁੱਖ ਦੇ ਮਾਰੇ ਭਰੀਆਂ ਚੁੰਗਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.