11ਅਕਾਸ਼ ਦੇ ਥੰਮ ਕੰਬਦੇ ਹਨ, ਉਸਦੀ ਝਿੜਕ ਤੋਂ ਘਬਰਾ ਜਾਂਦੇ ਹਨ।
12ਆਪਣੀ ਸ਼ਕਤੀ ਨਾਲ ਉਸਨੇ ਸਮੁੰਦਰ ਨੂੰ ਝਿੜਕਿਆ; ਉਸ ਨੇ ਆਪਣੀ ਬੁੱਧੀ ਨਾਲ ਰਾਹਾਬ ਦੇ ਟੁਕੜੇ-ਟੁਕੜੇ ਕਰ ਦਿੱਤੇ।
13ਉਸ ਦੇ ਸਾਹ ਨਾਲ ਅਸਮਾਨ ਸ਼ੁੱਧ ਹੋ ਗਿਆ; ਉਸ ਦੇ ਹੱਥ ਨੇ ਉੱਡਦੇ ਸੱਪ ਨੂੰ ਵਿੰਨ੍ਹ ਦਿੱਤਾ।
14ਅਤੇ ਇਹ ਸਿਰਫ ਉਸਦੇ ਕੰਮਾਂ ਦੀ ਝਲਕ ਹੀ ਹੈ; ਅਤੇ ਅਸੀਂ ਉਸ ਦੀ ਕਿੰਨੀ ਹੌਲੀ ਆਵਾਜ਼ ਸੁਣਦੇ ਹਾਂ! ਫੇਰ ਉਹ ਦੀ ਸ਼ਕਤੀ ਦੀ ਗਰਜ ਨੂੰ ਕੌਣ ਸਮਝ ਸਕਦਾ ਹੈ?”