ਅੱਯੋਬ 26

ਅਤੇ ਇਹ ਸਿਰਫ ਉਸਦੇ ਕੰਮਾਂ ਦੀ ਝਲਕ ਹੀ ਹੈ; ਅਤੇ ਅਸੀਂ ਉਸ ਦੀ ਕਿੰਨੀ ਹੌਲੀ ਆਵਾਜ਼ ਸੁਣਦੇ ਹਾਂ! ਫੇਰ ਉਹ ਦੀ ਸ਼ਕਤੀ ਦੀ ਗਰਜ ਨੂੰ ਕੌਣ ਸਮਝ ਸਕਦਾ ਹੈ?”

Job 26:14 (UKJV) Lo, these are parts of his ways: but how little a portion is heard of him? but the thunder of his power who can understand?

12ਆਪਣੀ ਸ਼ਕਤੀ ਨਾਲ ਉਸਨੇ ਸਮੁੰਦਰ ਨੂੰ ਝਿੜਕਿਆ; ਉਸ ਨੇ ਆਪਣੀ ਬੁੱਧੀ ਨਾਲ ਰਾਹਾਬ ਦੇ ਟੁਕੜੇ-ਟੁਕੜੇ ਕਰ ਦਿੱਤੇ।

13ਉਸ ਦੇ ਸਾਹ ਨਾਲ ਅਸਮਾਨ ਸ਼ੁੱਧ ਹੋ ਗਿਆ; ਉਸ ਦੇ ਹੱਥ ਨੇ ਉੱਡਦੇ ਸੱਪ ਨੂੰ ਵਿੰਨ੍ਹ ਦਿੱਤਾ।

14ਅਤੇ ਇਹ ਸਿਰਫ ਉਸਦੇ ਕੰਮਾਂ ਦੀ ਝਲਕ ਹੀ ਹੈ; ਅਤੇ ਅਸੀਂ ਉਸ ਦੀ ਕਿੰਨੀ ਹੌਲੀ ਆਵਾਜ਼ ਸੁਣਦੇ ਹਾਂ! ਫੇਰ ਉਹ ਦੀ ਸ਼ਕਤੀ ਦੀ ਗਰਜ ਨੂੰ ਕੌਣ ਸਮਝ ਸਕਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.