ਅੱਯੋਬ 26

ਆਪਣੀ ਸ਼ਕਤੀ ਨਾਲ ਉਸਨੇ ਸਮੁੰਦਰ ਨੂੰ ਝਿੜਕਿਆ; ਉਸ ਨੇ ਆਪਣੀ ਬੁੱਧੀ ਨਾਲ ਰਾਹਾਬ ਦੇ ਟੁਕੜੇ-ਟੁਕੜੇ ਕਰ ਦਿੱਤੇ।

Job 26:12 (UKJV) He divides the sea with his power, and by his understanding he strikes through the proud.

10ਉਹ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਇੱਕ ਸੀਮਾ ਲਈ ਪਾਣੀ ਦੇ ਚਿਹਰੇ ਉੱਤੇ ਦੂਰੀ ਦੀ ਨਿਸ਼ਾਨਦੇਹੀ ਕਰਦਾ ਹੈ।

11ਅਕਾਸ਼ ਦੇ ਥੰਮ ਕੰਬਦੇ ਹਨ, ਉਸਦੀ ਝਿੜਕ ਤੋਂ ਘਬਰਾ ਜਾਂਦੇ ਹਨ।

12ਆਪਣੀ ਸ਼ਕਤੀ ਨਾਲ ਉਸਨੇ ਸਮੁੰਦਰ ਨੂੰ ਝਿੜਕਿਆ; ਉਸ ਨੇ ਆਪਣੀ ਬੁੱਧੀ ਨਾਲ ਰਾਹਾਬ ਦੇ ਟੁਕੜੇ-ਟੁਕੜੇ ਕਰ ਦਿੱਤੇ।

13ਉਸ ਦੇ ਸਾਹ ਨਾਲ ਅਸਮਾਨ ਸ਼ੁੱਧ ਹੋ ਗਿਆ; ਉਸ ਦੇ ਹੱਥ ਨੇ ਉੱਡਦੇ ਸੱਪ ਨੂੰ ਵਿੰਨ੍ਹ ਦਿੱਤਾ।

14ਅਤੇ ਇਹ ਸਿਰਫ ਉਸਦੇ ਕੰਮਾਂ ਦੀ ਝਲਕ ਹੀ ਹੈ; ਅਤੇ ਅਸੀਂ ਉਸ ਦੀ ਕਿੰਨੀ ਹੌਲੀ ਆਵਾਜ਼ ਸੁਣਦੇ ਹਾਂ! ਫੇਰ ਉਹ ਦੀ ਸ਼ਕਤੀ ਦੀ ਗਰਜ ਨੂੰ ਕੌਣ ਸਮਝ ਸਕਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.