ਅੱਯੋਬ 26

ਉਹ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਇੱਕ ਸੀਮਾ ਲਈ ਪਾਣੀ ਦੇ ਚਿਹਰੇ ਉੱਤੇ ਦੂਰੀ ਦੀ ਨਿਸ਼ਾਨਦੇਹੀ ਕਰਦਾ ਹੈ।

Job 26:10 (UKJV) He has compassed the waters with bounds, until the day and night come to an end.

8ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿੱਚ ਲਪੇਟ ਲੈਂਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫੱਟਦੇ।

9ਉਹ ਚੰਦਰਮਾ ਦਾ ਚਿਹਰਾ ਢੱਕਦਾ ਹੈ, ਆਪਣੇ ਬੱਦਲਾਂ ਨੂੰ ਉਸ ਉੱਤੇ ਫੈਲਾਉਂਦਾ ਹੈ।

10ਉਹ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਇੱਕ ਸੀਮਾ ਲਈ ਪਾਣੀ ਦੇ ਚਿਹਰੇ ਉੱਤੇ ਦੂਰੀ ਦੀ ਨਿਸ਼ਾਨਦੇਹੀ ਕਰਦਾ ਹੈ।

11ਅਕਾਸ਼ ਦੇ ਥੰਮ ਕੰਬਦੇ ਹਨ, ਉਸਦੀ ਝਿੜਕ ਤੋਂ ਘਬਰਾ ਜਾਂਦੇ ਹਨ।

12ਆਪਣੀ ਸ਼ਕਤੀ ਨਾਲ ਉਸਨੇ ਸਮੁੰਦਰ ਨੂੰ ਝਿੜਕਿਆ; ਉਸ ਨੇ ਆਪਣੀ ਬੁੱਧੀ ਨਾਲ ਰਾਹਾਬ ਦੇ ਟੁਕੜੇ-ਟੁਕੜੇ ਕਰ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.