ਅੱਯੋਬ 26

ਉਹ ਚੰਦਰਮਾ ਦਾ ਚਿਹਰਾ ਢੱਕਦਾ ਹੈ, ਆਪਣੇ ਬੱਦਲਾਂ ਨੂੰ ਉਸ ਉੱਤੇ ਫੈਲਾਉਂਦਾ ਹੈ।

Job 26:9 (UKJV) He holds back the face of his throne, and spreads his cloud upon it.

7ਉਹ ਖਾਲੀ ਥਾਂ ਉੱਤੇ ਉੱਤਰੀ ਅਕਾਸ਼ ਨੂੰ ਫੈਲਾਉਂਦਾ ਹੈ; ਉਹ ਧਰਤੀ ਨੂੰ ਬਿਨ੍ਹਾ ਸਹਾਰੇ ਉੱਤੇ ਲਟਕਾਉਂਦਾ ਹੈ।

8ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿੱਚ ਲਪੇਟ ਲੈਂਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫੱਟਦੇ।

9ਉਹ ਚੰਦਰਮਾ ਦਾ ਚਿਹਰਾ ਢੱਕਦਾ ਹੈ, ਆਪਣੇ ਬੱਦਲਾਂ ਨੂੰ ਉਸ ਉੱਤੇ ਫੈਲਾਉਂਦਾ ਹੈ।

10ਉਹ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਇੱਕ ਸੀਮਾ ਲਈ ਪਾਣੀ ਦੇ ਚਿਹਰੇ ਉੱਤੇ ਦੂਰੀ ਦੀ ਨਿਸ਼ਾਨਦੇਹੀ ਕਰਦਾ ਹੈ।

11ਅਕਾਸ਼ ਦੇ ਥੰਮ ਕੰਬਦੇ ਹਨ, ਉਸਦੀ ਝਿੜਕ ਤੋਂ ਘਬਰਾ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.