ਅੱਯੋਬ 26

ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿੱਚ ਲਪੇਟ ਲੈਂਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫੱਟਦੇ।

Job 26:8 (UKJV) He binds up the waters in his thick clouds; and the cloud is not rent under them.

6ਅਧੋਲੋਕ ਪਰਮੇਸ਼ਵਰ ਅੱਗੇ ਨੰਗਾ ਹੈ; ਅਤੇ ਨਰਕ ਬੇਪਰਦਾ ਹੈ।

7ਉਹ ਖਾਲੀ ਥਾਂ ਉੱਤੇ ਉੱਤਰੀ ਅਕਾਸ਼ ਨੂੰ ਫੈਲਾਉਂਦਾ ਹੈ; ਉਹ ਧਰਤੀ ਨੂੰ ਬਿਨ੍ਹਾ ਸਹਾਰੇ ਉੱਤੇ ਲਟਕਾਉਂਦਾ ਹੈ।

8ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿੱਚ ਲਪੇਟ ਲੈਂਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫੱਟਦੇ।

9ਉਹ ਚੰਦਰਮਾ ਦਾ ਚਿਹਰਾ ਢੱਕਦਾ ਹੈ, ਆਪਣੇ ਬੱਦਲਾਂ ਨੂੰ ਉਸ ਉੱਤੇ ਫੈਲਾਉਂਦਾ ਹੈ।

10ਉਹ ਰੋਸ਼ਨੀ ਅਤੇ ਹਨੇਰੇ ਦੇ ਵਿਚਕਾਰ ਇੱਕ ਸੀਮਾ ਲਈ ਪਾਣੀ ਦੇ ਚਿਹਰੇ ਉੱਤੇ ਦੂਰੀ ਦੀ ਨਿਸ਼ਾਨਦੇਹੀ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.