ਅੱਯੋਬ 27

ਇਹ ਮਖੌਲ ਵਿੱਚ ਤਾੜੀਆਂ ਮਾਰਦਾ ਹੈ ਅਤੇ ਉਸਨੂੰ ਉਸਦੀ ਜਗ੍ਹਾ ਤੋਂ ਹਿਲਾ ਦਿੰਦਾ ਹੈ।”

Job 27:23 (UKJV) Men shall clap their hands at him, and shall hiss him out of his place.

21ਪੂਰਬੀ ਹਵਾ ਉਸਨੂੰ ਚੁੱਕ ਕੇ ਲੈ ਜਾਂਦੀ ਹੈ, ਅਤੇ ਉਹ ਚਲਾ ਗਿਆ ਹੈ; ਉਹ ਉਸਨੂੰ ਉਸਦੀ ਜਗ੍ਹਾ ਤੋਂ ਹੂਝ ਕੇ ਲੈ ਜਾਂਦੀ ਹੈ।

22ਕਿਉਂਕਿ ਪਰਮੇਸ਼ਵਰ ਬਿਨ੍ਹਾਂ ਤਰਸ ਕੀਤੇ ਦੁਸ਼ਟ ਉੱਤੇ ਬਿਪਤਾ ਪਾਵੇਗਾ ਕਿਉਂਕਿ ਉਹ ਇਸਦੀ ਸ਼ਕਤੀ ਤੋਂ ਭੱਜਦਾ ਹੈ।

23ਇਹ ਮਖੌਲ ਵਿੱਚ ਤਾੜੀਆਂ ਮਾਰਦਾ ਹੈ ਅਤੇ ਉਸਨੂੰ ਉਸਦੀ ਜਗ੍ਹਾ ਤੋਂ ਹਿਲਾ ਦਿੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.