ਅੱਯੋਬ 27

ਪੂਰਬੀ ਹਵਾ ਉਸਨੂੰ ਚੁੱਕ ਕੇ ਲੈ ਜਾਂਦੀ ਹੈ, ਅਤੇ ਉਹ ਚਲਾ ਗਿਆ ਹੈ; ਉਹ ਉਸਨੂੰ ਉਸਦੀ ਜਗ੍ਹਾ ਤੋਂ ਹੂਝ ਕੇ ਲੈ ਜਾਂਦੀ ਹੈ।

Job 27:21 (UKJV) The east wind carries him away, and he departs: and as a storm hurls him out of his place.

19ਉਹ ਅਮੀਰ ਹੈ, ਪਰ ਅਜਿਹਾ ਨਹੀਂ ਰਹੇਗਾ; ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਸਭ ਕੁਝ ਖਤਮ ਹੋ ਜਾਂਦਾ ਹੈ।

20ਭੈਅ ਉਸ ਉੱਤੇ ਹੜ੍ਹ ਵਾਂਗ ਆ ਪੈਂਦਾ ਹੈ; ਅਤੇ ਤੂਫਾਨ ਰਾਤ ਦੇ ਵੇਲੇ ਉਸਨੂੰ ਉਡਾ ਕੇ ਲੈ ਜਾਂਦਾ ਹੈ।

21ਪੂਰਬੀ ਹਵਾ ਉਸਨੂੰ ਚੁੱਕ ਕੇ ਲੈ ਜਾਂਦੀ ਹੈ, ਅਤੇ ਉਹ ਚਲਾ ਗਿਆ ਹੈ; ਉਹ ਉਸਨੂੰ ਉਸਦੀ ਜਗ੍ਹਾ ਤੋਂ ਹੂਝ ਕੇ ਲੈ ਜਾਂਦੀ ਹੈ।

22ਕਿਉਂਕਿ ਪਰਮੇਸ਼ਵਰ ਬਿਨ੍ਹਾਂ ਤਰਸ ਕੀਤੇ ਦੁਸ਼ਟ ਉੱਤੇ ਬਿਪਤਾ ਪਾਵੇਗਾ ਕਿਉਂਕਿ ਉਹ ਇਸਦੀ ਸ਼ਕਤੀ ਤੋਂ ਭੱਜਦਾ ਹੈ।

23ਇਹ ਮਖੌਲ ਵਿੱਚ ਤਾੜੀਆਂ ਮਾਰਦਾ ਹੈ ਅਤੇ ਉਸਨੂੰ ਉਸਦੀ ਜਗ੍ਹਾ ਤੋਂ ਹਿਲਾ ਦਿੰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.