ਅੱਯੋਬ 28

ਚਾਂਦੀ ਲਈ ਇੱਕ ਖਾਨ ਹੈ ਅਤੇ ਇੱਕ ਜਗ੍ਹਾ ਜਿੱਥੇ ਸੋਨਾ ਸ਼ੁੱਧ ਕੀਤਾ ਜਾਂਦਾ ਹੈ।

Job 28:1 (UKJV) Surely there is a vein for the silver, and a place for gold where they fine it.

1ਚਾਂਦੀ ਲਈ ਇੱਕ ਖਾਨ ਹੈ ਅਤੇ ਇੱਕ ਜਗ੍ਹਾ ਜਿੱਥੇ ਸੋਨਾ ਸ਼ੁੱਧ ਕੀਤਾ ਜਾਂਦਾ ਹੈ।

2ਲੋਹਾ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ, ਅਤੇ ਚੱਟਾਨ ਤੋਂ ਪਿੱਤਲ ਨੂੰ ਕਿਵੇਂ ਪਿਘਲਾਇਆ ਜਾਂਦਾ ਹੈ।

3ਮਨੁੱਖ ਨੇ ਹਨੇਰੇ ਦਾ ਅੰਤ ਕੀਤਾ; ਉਹ ਦੂਰ-ਦੂਰ ਤੱਕ ਖਾਲੀ ਥਾਵਾਂ ਤੇ ਜਾਂਦੇ ਰਹੇ, ਤਾਂ ਜੋ ਕਾਲੇ ਹਨੇਰੇ ਵਿੱਚ ਪਿੱਤਲ ਦੀ ਖੋਜ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.