ਅੱਯੋਬ 28

ਲੋਹਾ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ, ਅਤੇ ਚੱਟਾਨ ਤੋਂ ਪਿੱਤਲ ਨੂੰ ਕਿਵੇਂ ਪਿਘਲਾਇਆ ਜਾਂਦਾ ਹੈ।

Job 28:2 (UKJV) Iron is taken out of the earth, and brass is molten out of the stone.

1ਚਾਂਦੀ ਲਈ ਇੱਕ ਖਾਨ ਹੈ ਅਤੇ ਇੱਕ ਜਗ੍ਹਾ ਜਿੱਥੇ ਸੋਨਾ ਸ਼ੁੱਧ ਕੀਤਾ ਜਾਂਦਾ ਹੈ।

2ਲੋਹਾ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ, ਅਤੇ ਚੱਟਾਨ ਤੋਂ ਪਿੱਤਲ ਨੂੰ ਕਿਵੇਂ ਪਿਘਲਾਇਆ ਜਾਂਦਾ ਹੈ।

3ਮਨੁੱਖ ਨੇ ਹਨੇਰੇ ਦਾ ਅੰਤ ਕੀਤਾ; ਉਹ ਦੂਰ-ਦੂਰ ਤੱਕ ਖਾਲੀ ਥਾਵਾਂ ਤੇ ਜਾਂਦੇ ਰਹੇ, ਤਾਂ ਜੋ ਕਾਲੇ ਹਨੇਰੇ ਵਿੱਚ ਪਿੱਤਲ ਦੀ ਖੋਜ ਕਰਨ।

4ਮਨੁੱਖੀ ਨਿਵਾਸਾਂ ਤੋਂ ਦੂਰ ਉਹਨਾਂ ਨੇ ਇੱਕ ਸੁਰੰਗ ਖੋਦੀ, ਉਹਨਾਂ ਥਾਵਾਂ ਤੇ ਜਿੱਥੇ ਮਨੁੱਖਾਂ ਦੇ ਪੈਰਾਂ ਵੀ ਨਹੀਂ ਪੈਂਦੇ; ਦੂਜੇ ਲੋਕਾਂ ਤੋਂ ਦੂਰ ਉਹ ਲਟਕਦੇ ਅਤੇ ਝੂਲਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.