ਅੱਯੋਬ 28

ਕੋਈ ਸ਼ਿਕਾਰੀ ਪੰਛੀ ਉਸ ਲੁਕੇ ਹੋਏ ਰਸਤੇ ਨੂੰ ਨਹੀਂ ਜਾਣਦਾ, ਕਿਸੇ ਬਾਜ਼ ਦੀ ਅੱਖ ਨੇ ਨਹੀਂ ਦੇਖਿਆ ਹੈ।

Job 28:7 (UKJV) There is a path which no fowl knows, and which the vulture's eye has not seen:

5ਧਰਤੀ, ਜਿਸ ਤੋਂ ਭੋਜਨ ਆਉਂਦਾ ਹੈ, ਪਰ ਉਸਦਾ ਹੇਠਲਾਂ ਹਿੱਸਾ ਅੱਗ ਵਰਗਾ ਬਣ ਜਾਂਦਾ ਹੈ;

6ਇਸ ਦੀਆਂ ਚੱਟਾਨਾਂ ਤੋਂ ਨੀਲਮ ਨਿਕਲਦਾ ਹੈ, ਅਤੇ ਇਸਦੀ ਧੂੜ ਵਿੱਚ ਸੋਨੇ ਦੇ ਸ੍ਰੋਤ ਹੁੰਦੇ ਹਨ।

7ਕੋਈ ਸ਼ਿਕਾਰੀ ਪੰਛੀ ਉਸ ਲੁਕੇ ਹੋਏ ਰਸਤੇ ਨੂੰ ਨਹੀਂ ਜਾਣਦਾ, ਕਿਸੇ ਬਾਜ਼ ਦੀ ਅੱਖ ਨੇ ਨਹੀਂ ਦੇਖਿਆ ਹੈ।

8ਹੰਕਾਰੀ ਜਾਨਵਰ ਉਸ ਉੱਤੇ ਪੈਰ ਨਹੀਂ ਰੱਖਦੇ, ਉੱਥੇ ਕੋਈ ਸ਼ੇਰ ਨਹੀਂ ਘੁੰਮਦਾ।

9ਲੋਕ ਆਪਣੇ ਹੱਥਾਂ ਨਾਲ ਚੱਟਾਨ ਉੱਤੇ ਹਮਲਾ ਕਰਦੇ ਹਨ ਅਤੇ ਪਹਾੜਾਂ ਦੀਆਂ ਜੜ੍ਹਾਂ ਨੂੰ ਮੁੱਢੋ ਉੱਲਟਾ ਕਰ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.