ਅੱਯੋਬ 28

ਲੋਕ ਆਪਣੇ ਹੱਥਾਂ ਨਾਲ ਚੱਟਾਨ ਉੱਤੇ ਹਮਲਾ ਕਰਦੇ ਹਨ ਅਤੇ ਪਹਾੜਾਂ ਦੀਆਂ ਜੜ੍ਹਾਂ ਨੂੰ ਮੁੱਢੋ ਉੱਲਟਾ ਕਰ ਦਿੰਦੇ ਹਨ।

Job 28:9 (UKJV) He puts forth his hand upon the rock; he overturns the mountains by the roots.

7ਕੋਈ ਸ਼ਿਕਾਰੀ ਪੰਛੀ ਉਸ ਲੁਕੇ ਹੋਏ ਰਸਤੇ ਨੂੰ ਨਹੀਂ ਜਾਣਦਾ, ਕਿਸੇ ਬਾਜ਼ ਦੀ ਅੱਖ ਨੇ ਨਹੀਂ ਦੇਖਿਆ ਹੈ।

8ਹੰਕਾਰੀ ਜਾਨਵਰ ਉਸ ਉੱਤੇ ਪੈਰ ਨਹੀਂ ਰੱਖਦੇ, ਉੱਥੇ ਕੋਈ ਸ਼ੇਰ ਨਹੀਂ ਘੁੰਮਦਾ।

9ਲੋਕ ਆਪਣੇ ਹੱਥਾਂ ਨਾਲ ਚੱਟਾਨ ਉੱਤੇ ਹਮਲਾ ਕਰਦੇ ਹਨ ਅਤੇ ਪਹਾੜਾਂ ਦੀਆਂ ਜੜ੍ਹਾਂ ਨੂੰ ਮੁੱਢੋ ਉੱਲਟਾ ਕਰ ਦਿੰਦੇ ਹਨ।

10ਉਹ ਚਟਾਨਾਂ ਵਿੱਚ ਸੁਰੰਗ ਖੋਦ ਲੈਂਦੇ ਹਨ; ਉਹਨਾਂ ਦੀਆਂ ਅੱਖਾਂ ਇਸ ਦੇ ਸਾਰੇ ਖ਼ਜ਼ਾਨੇ ਨੂੰ ਵੇਖਦੀਆਂ ਹਨ।

11ਉਹ ਦਰਿਆਵਾਂ ਦੇ ਸਰੋਤਾਂ ਦੀ ਖੋਜ ਕਰਦੇ ਹਨ ਅਤੇ ਲੁਕੀਆਂ ਹੋਈਆਂ ਚੀਜ਼ਾਂ ਨੂੰ ਪ੍ਰਕਾਸ਼ ਵਿੱਚ ਲਿਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.