ਅੱਯੋਬ 30

ਹੁਣ ਜਦੋਂ ਪਰਮੇਸ਼ਵਰ ਨੇ ਮੇਰਾ ਧਣੁੱਖ ਉਤਾਰ ਦਿੱਤਾ ਹੈ ਅਤੇ ਮੈਨੂੰ ਦੁੱਖੀ ਕੀਤਾ ਹੈ, ਉਹ ਮੇਰੀ ਹਜ਼ੂਰੀ ਵਿੱਚ ਬੇ-ਲਗਾਮ ਹੋ ਗਏ ਹਨ।

Job 30:11 (UKJV) Because he has loosed my cord, and afflicted me, they have also let loose the bridle before me.

9“ਅਤੇ ਹੁਣ ਉਹ ਨੌਜਵਾਨ ਗੀਤ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ; ਮੈਂ ਉਹਨਾਂ ਦੇ ਵਿੱਚ ਇੱਕ ਮਜ਼ਾਕ ਬਣ ਗਿਆ ਹਾਂ।

10ਉਹ ਮੈਨੂੰ ਨਫ਼ਰਤ ਕਰਦੇ ਹਨ ਅਤੇ ਆਪਣੀ ਦੂਰੀ ਰੱਖਦੇ ਹਨ; ਉਹ ਮੇਰੇ ਮੂੰਹ ਉੱਤੇ ਥੁੱਕਣ ਤੋਂ ਨਹੀਂ ਝਿਜਕਦੇ।

11ਹੁਣ ਜਦੋਂ ਪਰਮੇਸ਼ਵਰ ਨੇ ਮੇਰਾ ਧਣੁੱਖ ਉਤਾਰ ਦਿੱਤਾ ਹੈ ਅਤੇ ਮੈਨੂੰ ਦੁੱਖੀ ਕੀਤਾ ਹੈ, ਉਹ ਮੇਰੀ ਹਜ਼ੂਰੀ ਵਿੱਚ ਬੇ-ਲਗਾਮ ਹੋ ਗਏ ਹਨ।

12ਮੇਰੇ ਸੱਜੇ ਪਾਸੇ ਕਬੀਲੇ ਦੇ ਹਮਲੇ; ਉਹ ਮੇਰੇ ਪੈਰਾਂ ਲਈ ਫੰਦੇ ਪਾਉਂਦੇ ਹਨ, ਉਹ ਮੇਰੇ ਵਿਰੁੱਧ ਘੇਰਾਬੰਦੀ ਕਰਦੇ ਹਨ।

13ਉਹ ਮੇਰੀ ਸੜਕ ਨੂੰ ਤੋੜ ਦਿੰਦੇ ਹਨ; ਉਹ ਮੈਨੂੰ ਤਬਾਹ ਕਰਨ ਵਿੱਚ ਸਫਲ ਹੋ ਜਾਂਦੇ ਹਨ। ‘ਕੋਈ ਵੀ ਉਸਦੀ ਮਦਦ ਨਹੀਂ ਕਰ ਸਕਦਾ,’ ਉਹ ਕਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.