ਅੱਯੋਬ 30

ਜਦੋਂ ਉਹ ਆਉਂਦੇ ਹਨ, ਤਾਂ ਇੰਝ ਲੱਗਦਾ ਹੈ ਜਿਵੇਂ ਉਹ ਕੰਧ ਵਿਚਲੇ ਸੁਰਾਖ ਵਿਚੋਂ ਬਾਹਰ ਆ ਰਹੇ ਹੋਣ; ਉਹ ਤੂਫ਼ਾਨ ਵਿੱਚੋਂ ਲੰਘਦੇ ਜਾਪਦੇ ਹਨ।

Job 30:14 (UKJV) They came upon me as a wide breaking in of waters: in the desolation they rolled themselves upon me.

12ਮੇਰੇ ਸੱਜੇ ਪਾਸੇ ਕਬੀਲੇ ਦੇ ਹਮਲੇ; ਉਹ ਮੇਰੇ ਪੈਰਾਂ ਲਈ ਫੰਦੇ ਪਾਉਂਦੇ ਹਨ, ਉਹ ਮੇਰੇ ਵਿਰੁੱਧ ਘੇਰਾਬੰਦੀ ਕਰਦੇ ਹਨ।

13ਉਹ ਮੇਰੀ ਸੜਕ ਨੂੰ ਤੋੜ ਦਿੰਦੇ ਹਨ; ਉਹ ਮੈਨੂੰ ਤਬਾਹ ਕਰਨ ਵਿੱਚ ਸਫਲ ਹੋ ਜਾਂਦੇ ਹਨ। ‘ਕੋਈ ਵੀ ਉਸਦੀ ਮਦਦ ਨਹੀਂ ਕਰ ਸਕਦਾ,’ ਉਹ ਕਹਿੰਦੇ ਹਨ।

14ਜਦੋਂ ਉਹ ਆਉਂਦੇ ਹਨ, ਤਾਂ ਇੰਝ ਲੱਗਦਾ ਹੈ ਜਿਵੇਂ ਉਹ ਕੰਧ ਵਿਚਲੇ ਸੁਰਾਖ ਵਿਚੋਂ ਬਾਹਰ ਆ ਰਹੇ ਹੋਣ; ਉਹ ਤੂਫ਼ਾਨ ਵਿੱਚੋਂ ਲੰਘਦੇ ਜਾਪਦੇ ਹਨ।

15ਭੈਅ ਮੈਨੂੰ ਦਬਾ ਲੈਦਾ ਹੈ; ਮੇਰੀ ਇੱਜ਼ਤ ਹਵਾ ਵਾਂਗ ਉੱਡ ਜਾਂਦੀ ਹੈ, ਮੇਰੀ ਸੁਰੱਖਿਆ ਬੱਦਲਾਂ ਵਾਂਗ ਉੱਡ ਜਾਂਦੀ ਹੈ।

16“ਅਤੇ ਹੁਣ ਮੇਰੀ ਜ਼ਿੰਦਗੀ ਖ਼ਤਮ ਹੋ ਗਈ ਹੈ; ਦਿਨਾਂ ਦੇ ਦੁੱਖ ਮੈਨੂੰ ਫੜਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.