ਅੱਯੋਬ 30

ਪਰ ਜਦੋਂ ਮੈਂ ਚੰਗਿਆਈ ਦੀ ਆਸ ਰੱਖੀ ਤਾਂ ਬੁਰਾਈ ਆਈ; ਜਦੋਂ ਮੈਂ ਚਾਨਣ ਨੂੰ ਲੱਭਿਆ, ਤਦ ਹਨੇਰਾ ਆ ਗਿਆ।

Job 30:26 (UKJV) When I looked for good, then evil came unto me: and when I waited for light, there came darkness.

24“ਯਕੀਨਨ ਕੋਈ ਵੀ ਦੁੱਖੀ ਆਦਮੀ ਉੱਤੇ ਹੱਥ ਨਹੀਂ ਰੱਖਦਾ ਜਦੋਂ ਉਹ ਆਪਣੀ ਬਿਪਤਾ ਵਿੱਚ ਮਦਦ ਲਈ ਪੁਕਾਰਦਾ ਹੈ।

25ਕੀ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਨਹੀਂ ਰੋਇਆ? ਕੀ ਮੇਰੀ ਜਾਨ ਗਰੀਬਾਂ ਲਈ ਉਦਾਸ ਨਹੀਂ ਹੁੰਦੀ?

26ਪਰ ਜਦੋਂ ਮੈਂ ਚੰਗਿਆਈ ਦੀ ਆਸ ਰੱਖੀ ਤਾਂ ਬੁਰਾਈ ਆਈ; ਜਦੋਂ ਮੈਂ ਚਾਨਣ ਨੂੰ ਲੱਭਿਆ, ਤਦ ਹਨੇਰਾ ਆ ਗਿਆ।

27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ; ਦਿਨਾਂ ਦੇ ਦੁੱਖ ਮੇਰੇ ਸਾਹਮਣੇ ਹਨ।

28ਮੈਂ ਕਾਲਾ ਹੋ ਜਾਂਦਾ ਹਾਂ, ਪਰ ਸੂਰਜ ਦੁਆਰਾ ਨਹੀਂ; ਮੈਂ ਸਭਾ ਵਿੱਚ ਖੜ੍ਹਾ ਹੋ ਕੇ ਮਦਦ ਲਈ ਪੁਕਾਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.