ਅੱਯੋਬ 32

ਮੈਂ ਤੁਹਾਡੀਆਂ ਗੱਲਾਂ ਤੇ ਪੂਰਾ ਧਿਆਨ ਦਿੱਤਾ। ਪਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੋਬ ਨੂੰ ਗਲਤ ਸਾਬਤ ਨਹੀਂ ਕੀਤਾ। ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਜਵਾਬ ਨਹੀਂ ਦਿੱਤਾ।

Job 32:12 (UKJV) Yea, I attended unto you, and, behold, there was none of you that convinced Job, or that answered his words:

10“ਇਸ ਲਈ ਮੈਂ ਆਖਦਾ ਹਾਂ: ਮੇਰੀ ਗੱਲ ਸੁਣੋ; ਮੈਂ ਵੀ ਤੁਹਾਨੂੰ ਦੱਸਾਂਗਾ ਜੋ ਮੈਂ ਜਾਣਦਾ ਹਾਂ।

11ਮੈਂ ਇੰਤਜ਼ਾਰ ਕੀਤਾ ਜਦੋਂ ਤੁਸੀਂ ਬੋਲਦੇ ਸੀ, ਮੈਂ ਤੁਹਾਡੀ ਦਲੀਲ ਸੁਣੀ ਸੀ; ਜਦੋਂ ਤੁਸੀਂ ਸ਼ਬਦਾਂ ਦੀ ਖੋਜ ਕਰ ਰਹੇ ਸੀ,

12ਮੈਂ ਤੁਹਾਡੀਆਂ ਗੱਲਾਂ ਤੇ ਪੂਰਾ ਧਿਆਨ ਦਿੱਤਾ। ਪਰ ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੋਬ ਨੂੰ ਗਲਤ ਸਾਬਤ ਨਹੀਂ ਕੀਤਾ। ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਜਵਾਬ ਨਹੀਂ ਦਿੱਤਾ।

13ਇਹ ਨਾ ਕਹੋ, ‘ਸਾਨੂੰ ਬੁੱਧ ਮਿਲ ਗਈ ਹੈ; ਮਨੁੱਖ ਨਹੀਂ, ਬਲਕਿ ਪਰਮੇਸ਼ਵਰ ਉਸਦਾ ਖੰਡਨ ਕਰੇ।’

14ਪਰ ਅੱਯੋਬ ਨੇ ਮੇਰੇ ਵਿਰੁੱਧ ਆਪਣੇ ਸ਼ਬਦਾਂ ਨੂੰ ਨਹੀਂ ਬਿਆਨ ਕੀਤਾ, ਅਤੇ ਮੈਂ ਉਸ ਨੂੰ ਤੁਹਾਡੀਆਂ ਦਲੀਲਾਂ ਨਾਲ ਜਵਾਬ ਨਹੀਂ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.