ਅੱਯੋਬ 33

ਫਿਰ ਵੀ ਪਰਮੇਸ਼ਵਰ ਨੇ ਮੇਰੇ ਵਿੱਚ ਦੋਸ਼ ਪਾਇਆ ਹੈ; ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।

Job 33:10 (UKJV) Behold, he finds occasions against me, he counts me for his enemy,

8“ਪਰ ਤੂੰ ਮੇਰੇ ਸੁਣਨ ਵਿੱਚ ਕਿਹਾ ਹੈ, ਮੈਂ ਉਹ ਸ਼ਬਦ ਸੁਣੇ ਹਨ,

9‘ਮੈਂ ਸ਼ੁੱਧ ਹਾਂ, ਮੈਂ ਕੋਈ ਗਲਤ ਨਹੀਂ ਕੀਤਾ; ਮੈਂ ਸ਼ੁੱਧ ਅਤੇ ਪਾਪ ਤੋਂ ਮੁਕਤ ਹਾਂ।

10ਫਿਰ ਵੀ ਪਰਮੇਸ਼ਵਰ ਨੇ ਮੇਰੇ ਵਿੱਚ ਦੋਸ਼ ਪਾਇਆ ਹੈ; ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।

11ਉਹ ਮੇਰੇ ਪੈਰਾਂ ਨੂੰ ਬੇੜੀਆਂ ਵਿੱਚ ਜਕੜ ਲੈਂਦਾ ਹੈ; ਉਹ ਮੇਰੇ ਸਾਰੇ ਰਾਹਾਂ ਉੱਤੇ ਨਜ਼ਰ ਰੱਖਦਾ ਹੈ।’

12“ਪਰ ਮੈਂ ਤੈਨੂੰ ਆਖਦਾ ਹਾਂ, ਇਸ ਵਿੱਚ ਤੂੰ ਸਹੀ ਨਹੀਂ ਹੈ, ਕਿਉਂਕਿ ਪਰਮੇਸ਼ਵਰ ਹਰ ਪ੍ਰਾਣੀ ਨਾਲੋਂ ਮਹਾਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.