ਅੱਯੋਬ 33

“ਪਰ ਮੈਂ ਤੈਨੂੰ ਆਖਦਾ ਹਾਂ, ਇਸ ਵਿੱਚ ਤੂੰ ਸਹੀ ਨਹੀਂ ਹੈ, ਕਿਉਂਕਿ ਪਰਮੇਸ਼ਵਰ ਹਰ ਪ੍ਰਾਣੀ ਨਾਲੋਂ ਮਹਾਨ ਹੈ।

Job 33:12 (UKJV) Behold, in this you are not just: I will answer you, that God is greater than man.

10ਫਿਰ ਵੀ ਪਰਮੇਸ਼ਵਰ ਨੇ ਮੇਰੇ ਵਿੱਚ ਦੋਸ਼ ਪਾਇਆ ਹੈ; ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।

11ਉਹ ਮੇਰੇ ਪੈਰਾਂ ਨੂੰ ਬੇੜੀਆਂ ਵਿੱਚ ਜਕੜ ਲੈਂਦਾ ਹੈ; ਉਹ ਮੇਰੇ ਸਾਰੇ ਰਾਹਾਂ ਉੱਤੇ ਨਜ਼ਰ ਰੱਖਦਾ ਹੈ।’

12“ਪਰ ਮੈਂ ਤੈਨੂੰ ਆਖਦਾ ਹਾਂ, ਇਸ ਵਿੱਚ ਤੂੰ ਸਹੀ ਨਹੀਂ ਹੈ, ਕਿਉਂਕਿ ਪਰਮੇਸ਼ਵਰ ਹਰ ਪ੍ਰਾਣੀ ਨਾਲੋਂ ਮਹਾਨ ਹੈ।

13ਤੂੰ ਉਸ ਨੂੰ ਸ਼ਿਕਾਇਤ ਕਿਉਂ ਕਰਦਾ ਹੈ ਕਿ ਉਹ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੰਦਾ?

14ਪਰਮੇਸ਼ਵਰ ਬੋਲਦਾ ਹੈ, ਅਲਗ-ਅਲਗ ਤਰੀਕਿਆਂ ਨਾਲ ਪਰ ਲੋਕ ਇਸ ਨੂੰ ਨਹੀਂ ਸਮਝ ਪਾਉਦੇਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.