6ਮੈਂ ਪਰਮੇਸ਼ਵਰ ਦੀ ਨਜ਼ਰ ਵਿੱਚ ਤੇਰੇ ਵਰਗਾ ਹੀ ਹਾਂ; ਮੈਂ ਵੀ ਮਿੱਟੀ ਦਾ ਟੁਕੜਾ ਹਾਂ।
7ਮੇਰੇ ਭੈਅ ਤੋਂ ਤੈਨੂੰ ਡਰਨਾਂ ਨਹੀਂ ਚਹੀਦਾ ਨਾ ਮੇਰਾ ਹੱਥ ਤੇਰੇ ਉੱਤੇ ਭਾਰਾ ਹੋਵੇਗਾ।
8“ਪਰ ਤੂੰ ਮੇਰੇ ਸੁਣਨ ਵਿੱਚ ਕਿਹਾ ਹੈ, ਮੈਂ ਉਹ ਸ਼ਬਦ ਸੁਣੇ ਹਨ,
9‘ਮੈਂ ਸ਼ੁੱਧ ਹਾਂ, ਮੈਂ ਕੋਈ ਗਲਤ ਨਹੀਂ ਕੀਤਾ; ਮੈਂ ਸ਼ੁੱਧ ਅਤੇ ਪਾਪ ਤੋਂ ਮੁਕਤ ਹਾਂ।
10ਫਿਰ ਵੀ ਪਰਮੇਸ਼ਵਰ ਨੇ ਮੇਰੇ ਵਿੱਚ ਦੋਸ਼ ਪਾਇਆ ਹੈ; ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।