ਅੱਯੋਬ 33

ਇਨਸਾਨਾਂ ਨੂੰ ਗਲਤ ਕੰਮਾਂ ਤੋਂ ਮੋੜਨ ਲਈ ਅਤੇ ਹੰਕਾਰ ਤੋਂ ਬਚਾਉਣ ਲਈ ਪਰਮੇਸ਼ਵਰ ਇਸ ਤਰ੍ਹਾਂ ਕਰਦਾ ਹੈ,

Job 33:17 (UKJV) That he may withdraw man from his purpose, and hide pride from man.

15ਇੱਕ ਸੁਪਨੇ ਵਿੱਚ, ਰਾਤ ਦੇ ਇੱਕ ਦਰਸ਼ਨ ਵਿੱਚ, ਜਦੋਂ ਲੋਕ ਗੂੜ੍ਹੀ ਨੀਂਦ ਸੌਂਦੇ ਹਨ ਜਦੋਂ ਉਹ ਆਪਣੇ ਬਿਸਤਰੇ ਵਿੱਚ ਲੇਟਦੇ ਹਨ,

16ਉਹ ਉਹਨਾਂ ਦੇ ਕੰਨਾਂ ਵਿੱਚ ਬੋਲ ਸਕਦਾ ਹੈ ਅਤੇ ਚੇਤਾਵਨੀ ਦੇ ਕੇ ਉਹਨਾਂ ਨੂੰ ਜਾਗਰੂਕ ਕਰ ਸਕਦਾ ਹੈ,

17ਇਨਸਾਨਾਂ ਨੂੰ ਗਲਤ ਕੰਮਾਂ ਤੋਂ ਮੋੜਨ ਲਈ ਅਤੇ ਹੰਕਾਰ ਤੋਂ ਬਚਾਉਣ ਲਈ ਪਰਮੇਸ਼ਵਰ ਇਸ ਤਰ੍ਹਾਂ ਕਰਦਾ ਹੈ,

18ਉਹਨਾਂ ਨੂੰ ਟੋਏ ਤੋਂ ਬਚਾਉਣ ਲਈ, ਉਹਨਾਂ ਦੀ ਜਾਨ ਤਲਵਾਰ ਨਾਲ ਨਾਸ਼ ਹੋਣ ਤੋਂ।

19“ਜਾਂ ਕਿਸੇ ਨੂੰ ਦਰਦ ਦੇ ਬਿਸਤਰੇ ਉੱਤੇ ਤਾੜਿਆ ਜਾ ਸਕਦਾ ਹੈ ਉਹਨਾਂ ਦੀਆਂ ਹੱਡੀਆਂ ਵਿੱਚ ਨਿਰੰਤਰ ਤਕਲੀਫ਼ ਨਾਲ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.