ਅੱਯੋਬ 33

ਮੈਂ ਆਪਣਾ ਮੂੰਹ ਖੋਲ੍ਹਣ ਵਾਲਾ ਹਾਂ; ਮੇਰੇ ਸ਼ਬਦ ਮੇਰੀ ਜੀਭ ਦੇ ਸਿਰੇ ਉੱਤੇ ਹਨ।

Job 33:2 (UKJV) Behold, now I have opened my mouth, my tongue has spoken in my mouth.

1“ਪਰ ਹੁਣ, ਅੱਯੋਬ, ਮੇਰੀਆਂ ਗੱਲਾਂ ਸੁਣ; ਮੇਰੀ ਹਰ ਗੱਲ ਵੱਲ ਧਿਆਨ ਦੇ।

2ਮੈਂ ਆਪਣਾ ਮੂੰਹ ਖੋਲ੍ਹਣ ਵਾਲਾ ਹਾਂ; ਮੇਰੇ ਸ਼ਬਦ ਮੇਰੀ ਜੀਭ ਦੇ ਸਿਰੇ ਉੱਤੇ ਹਨ।

3ਮੇਰੇ ਸ਼ਬਦ ਸਿੱਧੇ ਦਿਲ ਤੋਂ ਆਉਂਦੇ ਹਨ; ਮੇਰੇ ਬੁੱਲ੍ਹ ਸੱਚੇ ਦਿਲੋਂ ਬੋਲਦੇ ਹਨ ਜੋ ਮੈਂ ਜਾਣਦਾ ਹਾਂ।

4ਪਰਮੇਸ਼ਵਰ ਦੀ ਆਤਮਾ ਨੇ ਮੈਨੂੰ ਬਣਾਇਆ ਹੈ; ਸਰਵਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.