ਅੱਯੋਬ 33

ਤਾਂ ਜੋ ਉਹਨਾਂ ਦੇ ਸਰੀਰ ਨੂੰ ਭੋਜਨ ਘਿਣਾਉਣੇ ਲੱਗੇ ਅਤੇ ਉਹਨਾਂ ਦੀ ਆਤਮਾ ਸਭ ਤੋਂ ਵਧੀਆ ਭੋਜਨ ਨੂੰ ਨਫ਼ਰਤ ਕਰੇ।

Job 33:20 (UKJV) So that his life detests bread, and his soul dainty food.

18ਉਹਨਾਂ ਨੂੰ ਟੋਏ ਤੋਂ ਬਚਾਉਣ ਲਈ, ਉਹਨਾਂ ਦੀ ਜਾਨ ਤਲਵਾਰ ਨਾਲ ਨਾਸ਼ ਹੋਣ ਤੋਂ।

19“ਜਾਂ ਕਿਸੇ ਨੂੰ ਦਰਦ ਦੇ ਬਿਸਤਰੇ ਉੱਤੇ ਤਾੜਿਆ ਜਾ ਸਕਦਾ ਹੈ ਉਹਨਾਂ ਦੀਆਂ ਹੱਡੀਆਂ ਵਿੱਚ ਨਿਰੰਤਰ ਤਕਲੀਫ਼ ਨਾਲ,

20ਤਾਂ ਜੋ ਉਹਨਾਂ ਦੇ ਸਰੀਰ ਨੂੰ ਭੋਜਨ ਘਿਣਾਉਣੇ ਲੱਗੇ ਅਤੇ ਉਹਨਾਂ ਦੀ ਆਤਮਾ ਸਭ ਤੋਂ ਵਧੀਆ ਭੋਜਨ ਨੂੰ ਨਫ਼ਰਤ ਕਰੇ।

21ਉਸਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆ ਜਿਹੜੀਆਂ ਪਹਿਲਾ ਵਿਖਾਈ ਨਹੀਂ ਦਿੰਦੀਆਂ, ਨਿੱਕਲ ਆਉਂਦੀਆਂ ਹਨ।

22ਉਹ ਟੋਏ ਦੇ ਨੇੜੇ ਆਉਂਦੇ ਹਨ, ਅਤੇ ਉਹਨਾਂ ਦਾ ਜੀਵਨ ਮੌਤ ਦੇ ਦੂਤਾਂ ਦੇ ਕੋਲ ਆਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.