ਅੱਯੋਬ 33

ਉਸਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆ ਜਿਹੜੀਆਂ ਪਹਿਲਾ ਵਿਖਾਈ ਨਹੀਂ ਦਿੰਦੀਆਂ, ਨਿੱਕਲ ਆਉਂਦੀਆਂ ਹਨ।

Job 33:21 (UKJV) His flesh is consumed away, that it cannot be seen; and his bones that were not seen stick out.

19“ਜਾਂ ਕਿਸੇ ਨੂੰ ਦਰਦ ਦੇ ਬਿਸਤਰੇ ਉੱਤੇ ਤਾੜਿਆ ਜਾ ਸਕਦਾ ਹੈ ਉਹਨਾਂ ਦੀਆਂ ਹੱਡੀਆਂ ਵਿੱਚ ਨਿਰੰਤਰ ਤਕਲੀਫ਼ ਨਾਲ,

20ਤਾਂ ਜੋ ਉਹਨਾਂ ਦੇ ਸਰੀਰ ਨੂੰ ਭੋਜਨ ਘਿਣਾਉਣੇ ਲੱਗੇ ਅਤੇ ਉਹਨਾਂ ਦੀ ਆਤਮਾ ਸਭ ਤੋਂ ਵਧੀਆ ਭੋਜਨ ਨੂੰ ਨਫ਼ਰਤ ਕਰੇ।

21ਉਸਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆ ਜਿਹੜੀਆਂ ਪਹਿਲਾ ਵਿਖਾਈ ਨਹੀਂ ਦਿੰਦੀਆਂ, ਨਿੱਕਲ ਆਉਂਦੀਆਂ ਹਨ।

22ਉਹ ਟੋਏ ਦੇ ਨੇੜੇ ਆਉਂਦੇ ਹਨ, ਅਤੇ ਉਹਨਾਂ ਦਾ ਜੀਵਨ ਮੌਤ ਦੇ ਦੂਤਾਂ ਦੇ ਕੋਲ ਆਉਂਦਾ ਹੈ।

23ਫਿਰ ਵੀ ਜੇ ਉਸਦੇ ਦੇ ਨਾਲ ਕੋਈ ਦੂਤ ਹੈ, ਇੱਕ ਸੰਦੇਸ਼ਵਾਹਕ, ਹਜ਼ਾਰਾਂ ਵਿੱਚੋਂ ਇੱਕ, ਉਹਨਾਂ ਨੂੰ ਇਹ ਦੱਸਣ ਲਈ ਭੇਜਿਆ ਕਿ ਕਿਵੇਂ ਇਮਾਨਦਾਰ ਹੋਣਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.