ਅੱਯੋਬ 33

ਤਦ ਉਹ ਵਿਅਕਤੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਸਕਦਾ ਹੈ ਅਤੇ ਉਸ ਨਾਲ ਮਿਹਰ ਪਾ ਸਕਦਾ ਹੈ, ਉਹ ਪਰਮੇਸ਼ਵਰ ਦਾ ਚਿਹਰਾ ਵੇਖਣਗੇ ਅਤੇ ਖੁਸ਼ੀ ਨਾਲ ਜੈਕਾਰੇ ਲਗਾਉਣਗੇ। ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤੰਦਰੁਸਤੀ ਵਿੱਚ ਬਹਾਲ ਕਰੇਗਾ।

Job 33:26 (UKJV) He shall pray unto God, and he will be favourable unto him: and he shall see his face with joy: for he will render unto man his righteousness.

24ਅਤੇ ਉਹ ਉਸ ਵਿਅਕਤੀ ਉੱਤੇ ਕਿਰਪਾ ਕਰਦਾ ਹੈ ਅਤੇ ਪਰਮੇਸ਼ਵਰ ਨੂੰ ਕਹਿੰਦਾ ਹੈ, ‘ਉਹਨਾਂ ਨੂੰ ਟੋਏ ਵਿੱਚ ਜਾਣ ਤੋਂ ਬਚਾਓ; ਮੈਂ ਉਹਨਾਂ ਲਈ ਰਿਹਾਈ-ਕੀਮਤ ਲੱਭੀ ਹੈ

25ਉਹਨਾਂ ਦਾ ਮਾਸ ਬੱਚਿਆਂ ਵਾਂਗ ਹਰਿਆ-ਭਰਿਆ ਹੋ ਜਾਵੇਗਾ; ਉਹਨਾਂ ਨੂੰ ਉਹਨਾਂ ਦੀ ਜਵਾਨੀ ਦੇ ਦਿਨਾਂ ਵਾਂਗ ਬਹਾਲ ਕੀਤਾ ਜਾਵੇ’

26ਤਦ ਉਹ ਵਿਅਕਤੀ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਸਕਦਾ ਹੈ ਅਤੇ ਉਸ ਨਾਲ ਮਿਹਰ ਪਾ ਸਕਦਾ ਹੈ, ਉਹ ਪਰਮੇਸ਼ਵਰ ਦਾ ਚਿਹਰਾ ਵੇਖਣਗੇ ਅਤੇ ਖੁਸ਼ੀ ਨਾਲ ਜੈਕਾਰੇ ਲਗਾਉਣਗੇ। ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤੰਦਰੁਸਤੀ ਵਿੱਚ ਬਹਾਲ ਕਰੇਗਾ।

27ਅਤੇ ਉਹ ਦੂਸਰਿਆ ਕੋਲ ਜਾਣਗੇ ਅਤੇ ਕਹਿਣਗੇ, ‘ਮੈਂ ਪਾਪ ਕੀਤਾ ਹੈ, ਮੈਂ ਜੋ ਸਹੀ ਹੈ ਉਸ ਨੂੰ ਵਿਗਾੜ ਦਿੱਤਾ ਹੈ, ਪਰ ਮੈਨੂੰ ਉਹ ਨਹੀਂ ਮਿਲਿਆ ਜਿਸਦਾ ਮੈਂ ਹੱਕਦਾਰ ਸੀ।

28ਪਰਮੇਸ਼ਵਰ ਨੇ ਮੈਨੂੰ ਟੋਏ ਵਿੱਚ ਜਾਣ ਤੋਂ ਬਚਾਇਆ ਹੈ, ਅਤੇ ਮੈਂ ਜੀਵਨ ਦੇ ਚਾਨਣ ਦਾ ਆਨੰਦ ਮਾਣਨ ਲਈ ਜੀਵਾਂਗਾ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.