ਅੱਯੋਬ 34

ਬਿਨਾਂ ਪੁੱਛ-ਪੜਤਾਲ ਦੇ ਉਹ ਬਲਵਾਨਾਂ ਨੂੰ ਤੋੜਦਾ ਹੈ ਅਤੇ ਉਹਨਾਂ ਦੀ ਥਾਂ ਹੋਰਾਂ ਨੂੰ ਖੜ੍ਹਾ ਕਰਦਾ ਹੈ।

Job 34:24 (UKJV) He shall break in pieces mighty men without number, and set others in their position.

22ਇੱਥੇ ਕੋਈ ਡੂੰਘਾ ਪਰਛਾਵਾਂ ਨਹੀਂ, ਕੋਈ ਘੋਰ ਹਨੇਰਾ ਨਹੀਂ, ਜਿੱਥੇ ਦੁਸ਼ਟ ਲੁਕ ਸਕਦੇ ਹਨ।

23ਪਰਮੇਸ਼ਵਰ ਨੂੰ ਲੋਕਾਂ ਦੀ ਹੋਰ ਜਾਂਚ ਕਰਨ ਦੀ ਕੋਈ ਲੋੜ ਨਹੀਂ ਹੈ, ਕਿ ਉਹ ਨਿਆਂ ਲਈ ਉਸ ਦੇ ਸਾਹਮਣੇ ਆਉਣ।

24ਬਿਨਾਂ ਪੁੱਛ-ਪੜਤਾਲ ਦੇ ਉਹ ਬਲਵਾਨਾਂ ਨੂੰ ਤੋੜਦਾ ਹੈ ਅਤੇ ਉਹਨਾਂ ਦੀ ਥਾਂ ਹੋਰਾਂ ਨੂੰ ਖੜ੍ਹਾ ਕਰਦਾ ਹੈ।

25ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦਾ ਹੈ, ਉਹ ਰਾਤ ਨੂੰ ਉਹਨਾਂ ਨੂੰ ਉਖਾੜ ਸੁੱਟਦਾ ਹੈ ਅਤੇ ਉਹ ਚੂਰ-ਚੂਰ ਹੋ ਜਾਂਦੇ ਹਨ।

26ਉਹ ਉਹਨਾਂ ਨੂੰ ਉਹਨਾਂ ਦੀਆਂ ਬੁਰਾਈਆਂ ਲਈ ਸਜ਼ਾ ਦਿੰਦਾ ਹੈ ਜਿੱਥੇ ਹਰ ਕੋਈ ਉਹਨਾਂ ਨੂੰ ਦੇਖ ਸਕਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.