ਅੱਯੋਬ 34

ਉਹ ਉਹਨਾਂ ਨੂੰ ਉਹਨਾਂ ਦੀਆਂ ਬੁਰਾਈਆਂ ਲਈ ਸਜ਼ਾ ਦਿੰਦਾ ਹੈ ਜਿੱਥੇ ਹਰ ਕੋਈ ਉਹਨਾਂ ਨੂੰ ਦੇਖ ਸਕਦਾ ਹੈ,

Job 34:26 (UKJV) He strikes them as wicked men in the open sight of others;

24ਬਿਨਾਂ ਪੁੱਛ-ਪੜਤਾਲ ਦੇ ਉਹ ਬਲਵਾਨਾਂ ਨੂੰ ਤੋੜਦਾ ਹੈ ਅਤੇ ਉਹਨਾਂ ਦੀ ਥਾਂ ਹੋਰਾਂ ਨੂੰ ਖੜ੍ਹਾ ਕਰਦਾ ਹੈ।

25ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦਾ ਹੈ, ਉਹ ਰਾਤ ਨੂੰ ਉਹਨਾਂ ਨੂੰ ਉਖਾੜ ਸੁੱਟਦਾ ਹੈ ਅਤੇ ਉਹ ਚੂਰ-ਚੂਰ ਹੋ ਜਾਂਦੇ ਹਨ।

26ਉਹ ਉਹਨਾਂ ਨੂੰ ਉਹਨਾਂ ਦੀਆਂ ਬੁਰਾਈਆਂ ਲਈ ਸਜ਼ਾ ਦਿੰਦਾ ਹੈ ਜਿੱਥੇ ਹਰ ਕੋਈ ਉਹਨਾਂ ਨੂੰ ਦੇਖ ਸਕਦਾ ਹੈ,

27ਕਿਉਂ ਜੋ ਉਹ ਉਸ ਦੇ ਪਿੱਛੇ ਤੁਰਨ ਤੋਂ ਮੁੜੇ ਅਤੇ ਉਸ ਦੇ ਕਿਸੇ ਰਾਹ ਦੀ ਪਰਵਾਹ ਨਾ ਕੀਤੀ।

28ਉਹਨਾਂ ਨੇ ਗਰੀਬਾਂ ਦੀ ਦੁਹਾਈ ਉਸ ਦੇ ਅੱਗੇ ਪੇਸ਼ ਕੀਤੀ, ਤਾਂ ਜੋ ਉਸ ਨੇ ਲੋੜਵੰਦਾਂ ਦੀ ਦੁਹਾਈ ਸੁਣੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.