ਅੱਯੋਬ 36

“ਦਿਲ ਵਿੱਚ ਅਧਰਮੀ ਨਾਰਾਜ਼ਗੀ ਰੱਖਦਾ ਹੈ; ਭਾਵੇਂ ਉਹ ਉਹਨਾਂ ਨੂੰ ਬੇੜੀਆਂ ਲਾਉਂਦਾ ਹੈ, ਉਹ ਸਹਾਇਤਾ ਲਈ ਨਹੀਂ ਪੁਕਾਰਦੇ।

Job 36:13 (UKJV) But the hypocrites in heart heap up wrath: they cry not when he binds them.

11ਜੇਕਰ ਉਹ ਉਸਦੀ ਆਗਿਆ ਮੰਨਣ ਅਤੇ ਉਸਦੀ ਸੇਵਾ ਕਰਨ, ਉਹ ਆਪਣੇ ਬਾਕੀ ਦੇ ਦਿਨ ਖੁਸ਼ਹਾਲੀ ਵਿੱਚ ਅਤੇ ਆਪਣੇ ਸਾਲ ਸੰਤੁਸ਼ਟੀ ਵਿੱਚ ਬਿਤਾਉਣਗੇ।

12ਪਰ ਜੇ ਉਹ ਨਾ ਸੁਣੇ, ਉਹ ਤਲਵਾਰ ਨਾਲ ਨਾਸ਼ ਹੋ ਜਾਣਗੇ ਅਤੇ ਬਿਨਾਂ ਗਿਆਨ ਦੇ ਮਰ ਜਾਣਗੇ।

13“ਦਿਲ ਵਿੱਚ ਅਧਰਮੀ ਨਾਰਾਜ਼ਗੀ ਰੱਖਦਾ ਹੈ; ਭਾਵੇਂ ਉਹ ਉਹਨਾਂ ਨੂੰ ਬੇੜੀਆਂ ਲਾਉਂਦਾ ਹੈ, ਉਹ ਸਹਾਇਤਾ ਲਈ ਨਹੀਂ ਪੁਕਾਰਦੇ।

14ਅਨੈਤਿਕ ਜੀਵਨ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਹ ਆਪਣੀ ਜਵਾਨੀ ਵਿੱਚ ਮਰ ਜਾਂਦੇ ਹਨ,

15ਪਰ ਜਿਹੜੇ ਦੁੱਖੀ ਹਨ ਉਹ ਉਹਨਾਂ ਦੇ ਦੁੱਖਾਂ ਵਿੱਚ ਛੁਟਕਾਰਾ ਦਿੰਦਾ ਹੈ; ਉਹ ਉਹਨਾਂ ਦੇ ਦੁੱਖ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.