ਅੱਯੋਬ 36

“ਉਹ ਤੁਹਾਨੂੰ ਬਿਪਤਾ ਦੇ ਮੂੰਹ ਚੋਂ ਅਤੇ ਪਾਬੰਦੀਆਂ ਤੋਂ ਮੁਕਤ ਇੱਕ ਵਿਸ਼ਾਲ ਜਗ੍ਹਾ ਵੱਲ, ਪਸੰਦੀਦਾ ਭੋਜਨ ਨਾਲ ਭਰੇ ਤੁਹਾਡੇ ਮੇਜ਼ ਦੇ ਆਰਾਮ ਵੱਲ ਖਿੱਚ ਰਿਹਾ ਹੈ।

Job 36:16 (UKJV) Even so would he have removed you out of the strait into a broad place, where there is no strictness; and that which should be set on your table should be full of fatness.

14ਅਨੈਤਿਕ ਜੀਵਨ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਉਹ ਆਪਣੀ ਜਵਾਨੀ ਵਿੱਚ ਮਰ ਜਾਂਦੇ ਹਨ,

15ਪਰ ਜਿਹੜੇ ਦੁੱਖੀ ਹਨ ਉਹ ਉਹਨਾਂ ਦੇ ਦੁੱਖਾਂ ਵਿੱਚ ਛੁਟਕਾਰਾ ਦਿੰਦਾ ਹੈ; ਉਹ ਉਹਨਾਂ ਦੇ ਦੁੱਖ ਵਿੱਚ ਉਹਨਾਂ ਨਾਲ ਗੱਲ ਕਰਦਾ ਹੈ।

16“ਉਹ ਤੁਹਾਨੂੰ ਬਿਪਤਾ ਦੇ ਮੂੰਹ ਚੋਂ ਅਤੇ ਪਾਬੰਦੀਆਂ ਤੋਂ ਮੁਕਤ ਇੱਕ ਵਿਸ਼ਾਲ ਜਗ੍ਹਾ ਵੱਲ, ਪਸੰਦੀਦਾ ਭੋਜਨ ਨਾਲ ਭਰੇ ਤੁਹਾਡੇ ਮੇਜ਼ ਦੇ ਆਰਾਮ ਵੱਲ ਖਿੱਚ ਰਿਹਾ ਹੈ।

17ਪਰ ਹੁਣ ਤੁਸੀਂ ਦੁਸ਼ਟਾਂ ਦੇ ਕਾਰਨ ਨਿਆਂ ਨਾਲ ਲੱਦੇ ਹੋਏ ਹੋ; ਸ਼ਜਾ ਅਤੇ ਨਿਆਂ ਨੇ ਤੁਹਾਨੂੰ ਫੜ ਲਿਆ ਹੈ।

18ਸਾਵਧਾਨ ਰਹੋ ਕਿ ਕੋਈ ਤੁਹਾਨੂੰ ਧਨ-ਦੌਲਤ ਦੁਆਰਾ ਲਾਲਚ ਨਾ ਦੇਵੇ; ਇੱਦਾ ਨਾ ਹੋਵੇ ਕਿ ਵੱਡੀ ਰਿਸ਼ਵਤ ਨਾਲ ਤੈਨੂੰ ਕੋਈ ਕੁਰਾਹੇ ਪਾ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.