ਅੱਯੋਬ 36

ਕੀ ਤੇਰੀ ਦੌਲਤ ਜਾਂ ਤੇਰੀਆਂ ਸਾਰੀਆਂ ਸ਼ਕਤੀਸ਼ਾਲੀ ਕੋਸ਼ਿਸ਼ਾਂ ਤੈਨੂੰ ਕਾਇਮ ਰੱਖਣਗੀਆਂ ਤਾਂ ਜੋ ਤੂੰ ਦੁੱਖੀ ਨਾ ਹੋਵੋ?

Job 36:19 (UKJV) Will he esteem your riches? no, not gold, nor all the forces of strength.

17ਪਰ ਹੁਣ ਤੁਸੀਂ ਦੁਸ਼ਟਾਂ ਦੇ ਕਾਰਨ ਨਿਆਂ ਨਾਲ ਲੱਦੇ ਹੋਏ ਹੋ; ਸ਼ਜਾ ਅਤੇ ਨਿਆਂ ਨੇ ਤੁਹਾਨੂੰ ਫੜ ਲਿਆ ਹੈ।

18ਸਾਵਧਾਨ ਰਹੋ ਕਿ ਕੋਈ ਤੁਹਾਨੂੰ ਧਨ-ਦੌਲਤ ਦੁਆਰਾ ਲਾਲਚ ਨਾ ਦੇਵੇ; ਇੱਦਾ ਨਾ ਹੋਵੇ ਕਿ ਵੱਡੀ ਰਿਸ਼ਵਤ ਨਾਲ ਤੈਨੂੰ ਕੋਈ ਕੁਰਾਹੇ ਪਾ ਦੇਵੇ।

19ਕੀ ਤੇਰੀ ਦੌਲਤ ਜਾਂ ਤੇਰੀਆਂ ਸਾਰੀਆਂ ਸ਼ਕਤੀਸ਼ਾਲੀ ਕੋਸ਼ਿਸ਼ਾਂ ਤੈਨੂੰ ਕਾਇਮ ਰੱਖਣਗੀਆਂ ਤਾਂ ਜੋ ਤੂੰ ਦੁੱਖੀ ਨਾ ਹੋਵੋ?

20ਰਾਤ ਦੀ ਤਾਂਘ ਨਾ ਰੱਖੋ, ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਦੂਰ ਖਿੱਚਣ ਲਈ।

21ਸਾਵਧਾਨ ਰਹੋ! ਬਦੀ ਵੱਲ ਨਾ ਮੁੜੋ, ਜਿਸ ਨੂੰ ਤੂੰ ਬਿਪਤਾ ਤੋਂ ਜ਼ਿਆਦਾ ਚੁਣਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.