25ਸਾਰੀ ਮਨੁੱਖਤਾ ਨੇ ਇਸ ਨੂੰ ਦੇਖਿਆ ਹੈ; ਪ੍ਰਾਣੀ ਇਸ ਨੂੰ ਦੂਰੋਂ ਤੱਕਦੇ ਹਨ।
26ਪਰਮੇਸ਼ਵਰ ਕਿੰਨਾ ਮਹਾਨ ਹੈ, ਸਾਡੀ ਸਮਝ ਤੋਂ ਬਾਹਰ! ਉਸਦੀ ਉਮਰ ਦੇ ਸਾਲਾਂ ਦੀ ਸੰਖਿਆ ਗਿਣਨਾ ਅਸੰਭਵ ਹੈ।
27“ਉਹ ਪਾਣੀ ਦੀਆਂ ਬੂੰਦਾਂ ਨੂੰ ਉੱਤਾਹਾ ਖਿੱਚਦਾ ਹੈ, ਜੋ ਕਿ ਮੀਂਹ ਵਾਂਗ ਨਦੀਆਂ ਤੱਕ ਫੈਲਦਾ ਹੈ;
28ਬੱਦਲ ਆਪਣੀ ਨਮੀ ਨੂੰ ਹੇਠਾਂ ਸੁੱਟ ਦਿੰਦੇ ਹਨ ਅਤੇ ਮਨੁੱਖਜਾਤੀ ਉੱਤੇ ਭਰਪੂਰ ਮੀਂਹ ਪੈਂਦਾ ਹੈ।
29ਕੌਣ ਸਮਝ ਸਕਦਾ ਹੈ ਕਿ ਉਹ ਕਿਵੇਂ ਬੱਦਲਾਂ ਨੂੰ ਫੈਲਾਉਂਦਾ ਹੈ, ਉਹ ਆਪਣੇ ਮੰਡਪ ਵਿੱਚੋਂ ਕਿਵੇਂ ਗਰਜਦਾ ਹੈ?