ਅੱਯੋਬ 36

ਕੌਣ ਸਮਝ ਸਕਦਾ ਹੈ ਕਿ ਉਹ ਕਿਵੇਂ ਬੱਦਲਾਂ ਨੂੰ ਫੈਲਾਉਂਦਾ ਹੈ, ਉਹ ਆਪਣੇ ਮੰਡਪ ਵਿੱਚੋਂ ਕਿਵੇਂ ਗਰਜਦਾ ਹੈ?

Job 36:29 (UKJV) Also can any understand the spreadings of the clouds, or the noise of his tabernacle?

27“ਉਹ ਪਾਣੀ ਦੀਆਂ ਬੂੰਦਾਂ ਨੂੰ ਉੱਤਾਹਾ ਖਿੱਚਦਾ ਹੈ, ਜੋ ਕਿ ਮੀਂਹ ਵਾਂਗ ਨਦੀਆਂ ਤੱਕ ਫੈਲਦਾ ਹੈ;

28ਬੱਦਲ ਆਪਣੀ ਨਮੀ ਨੂੰ ਹੇਠਾਂ ਸੁੱਟ ਦਿੰਦੇ ਹਨ ਅਤੇ ਮਨੁੱਖਜਾਤੀ ਉੱਤੇ ਭਰਪੂਰ ਮੀਂਹ ਪੈਂਦਾ ਹੈ।

29ਕੌਣ ਸਮਝ ਸਕਦਾ ਹੈ ਕਿ ਉਹ ਕਿਵੇਂ ਬੱਦਲਾਂ ਨੂੰ ਫੈਲਾਉਂਦਾ ਹੈ, ਉਹ ਆਪਣੇ ਮੰਡਪ ਵਿੱਚੋਂ ਕਿਵੇਂ ਗਰਜਦਾ ਹੈ?

30ਵੇਖੋ ਉਹ ਕਿਸ ਤਰ੍ਹਾਂ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੇ ਗਹਿਰੇ ਭਾਗ ਨੂੰ ਢੱਕ ਲੈਦਾ ਹੈ।

31ਇਸ ਤਰ੍ਹਾਂ ਉਹ ਕੌਮਾਂ ਉੱਤੇ ਰਾਜ ਕਰਦਾ ਹੈ ਅਤੇ ਭਰਪੂਰ ਭੋਜਨ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.