29ਕੌਣ ਸਮਝ ਸਕਦਾ ਹੈ ਕਿ ਉਹ ਕਿਵੇਂ ਬੱਦਲਾਂ ਨੂੰ ਫੈਲਾਉਂਦਾ ਹੈ, ਉਹ ਆਪਣੇ ਮੰਡਪ ਵਿੱਚੋਂ ਕਿਵੇਂ ਗਰਜਦਾ ਹੈ?
30ਵੇਖੋ ਉਹ ਕਿਸ ਤਰ੍ਹਾਂ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੇ ਗਹਿਰੇ ਭਾਗ ਨੂੰ ਢੱਕ ਲੈਦਾ ਹੈ।
31ਇਸ ਤਰ੍ਹਾਂ ਉਹ ਕੌਮਾਂ ਉੱਤੇ ਰਾਜ ਕਰਦਾ ਹੈ ਅਤੇ ਭਰਪੂਰ ਭੋਜਨ ਦਿੰਦਾ ਹੈ।
32ਉਹ ਆਪਣੇ ਹੱਥਾਂ ਨੂੰ ਬਿਜਲੀ ਨਾਲ ਭਰਦਾ ਹੈ ਅਤੇ ਇਸਨੂੰ ਹੁਕਮ ਦਿੰਦਾ ਹੈ ਉਹ ਆਪਣੇ ਨਿਸ਼ਾਨੇ ਉੱਤੇ ਡਿੱਗਣ।
33ਉਸਦੀ ਗਰਜ ਆਉਣ ਵਾਲੇ ਤੂਫ਼ਾਨ ਦਾ ਐਲਾਨ ਕਰਦੀ ਹੈ; ਪਸ਼ੂ ਵੀ ਆਪਣੀ ਪਹੁੰਚ ਦੱਸ ਦਿੰਦੇ ਹਨ।