ਅੱਯੋਬ 36

ਉਹ ਆਪਣੇ ਹੱਥਾਂ ਨੂੰ ਬਿਜਲੀ ਨਾਲ ਭਰਦਾ ਹੈ ਅਤੇ ਇਸਨੂੰ ਹੁਕਮ ਦਿੰਦਾ ਹੈ ਉਹ ਆਪਣੇ ਨਿਸ਼ਾਨੇ ਉੱਤੇ ਡਿੱਗਣ।

Job 36:32 (UKJV) With clouds he covers the light; and commands it not to shine by the cloud that comes between.

30ਵੇਖੋ ਉਹ ਕਿਸ ਤਰ੍ਹਾਂ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੇ ਗਹਿਰੇ ਭਾਗ ਨੂੰ ਢੱਕ ਲੈਦਾ ਹੈ।

31ਇਸ ਤਰ੍ਹਾਂ ਉਹ ਕੌਮਾਂ ਉੱਤੇ ਰਾਜ ਕਰਦਾ ਹੈ ਅਤੇ ਭਰਪੂਰ ਭੋਜਨ ਦਿੰਦਾ ਹੈ।

32ਉਹ ਆਪਣੇ ਹੱਥਾਂ ਨੂੰ ਬਿਜਲੀ ਨਾਲ ਭਰਦਾ ਹੈ ਅਤੇ ਇਸਨੂੰ ਹੁਕਮ ਦਿੰਦਾ ਹੈ ਉਹ ਆਪਣੇ ਨਿਸ਼ਾਨੇ ਉੱਤੇ ਡਿੱਗਣ।

33ਉਸਦੀ ਗਰਜ ਆਉਣ ਵਾਲੇ ਤੂਫ਼ਾਨ ਦਾ ਐਲਾਨ ਕਰਦੀ ਹੈ; ਪਸ਼ੂ ਵੀ ਆਪਣੀ ਪਹੁੰਚ ਦੱਸ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.