ਅੱਯੋਬ 36

ਵੇਖੋ ਉਹ ਕਿਸ ਤਰ੍ਹਾਂ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੇ ਗਹਿਰੇ ਭਾਗ ਨੂੰ ਢੱਕ ਲੈਦਾ ਹੈ।

Job 36:30 (UKJV) Behold, he spreads his light upon it, and covers the bottom of the sea.

28ਬੱਦਲ ਆਪਣੀ ਨਮੀ ਨੂੰ ਹੇਠਾਂ ਸੁੱਟ ਦਿੰਦੇ ਹਨ ਅਤੇ ਮਨੁੱਖਜਾਤੀ ਉੱਤੇ ਭਰਪੂਰ ਮੀਂਹ ਪੈਂਦਾ ਹੈ।

29ਕੌਣ ਸਮਝ ਸਕਦਾ ਹੈ ਕਿ ਉਹ ਕਿਵੇਂ ਬੱਦਲਾਂ ਨੂੰ ਫੈਲਾਉਂਦਾ ਹੈ, ਉਹ ਆਪਣੇ ਮੰਡਪ ਵਿੱਚੋਂ ਕਿਵੇਂ ਗਰਜਦਾ ਹੈ?

30ਵੇਖੋ ਉਹ ਕਿਸ ਤਰ੍ਹਾਂ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੇ ਗਹਿਰੇ ਭਾਗ ਨੂੰ ਢੱਕ ਲੈਦਾ ਹੈ।

31ਇਸ ਤਰ੍ਹਾਂ ਉਹ ਕੌਮਾਂ ਉੱਤੇ ਰਾਜ ਕਰਦਾ ਹੈ ਅਤੇ ਭਰਪੂਰ ਭੋਜਨ ਦਿੰਦਾ ਹੈ।

32ਉਹ ਆਪਣੇ ਹੱਥਾਂ ਨੂੰ ਬਿਜਲੀ ਨਾਲ ਭਰਦਾ ਹੈ ਅਤੇ ਇਸਨੂੰ ਹੁਕਮ ਦਿੰਦਾ ਹੈ ਉਹ ਆਪਣੇ ਨਿਸ਼ਾਨੇ ਉੱਤੇ ਡਿੱਗਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.