ਅੱਯੋਬ 37

ਉਹ ਉਸਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ ਉਹ ਪੂਰੀ ਧਰਤੀ ਤੇ ਘੁੰਮਦੇ ਹਨ ਜੋ ਕੁਝ ਉਹ ਉਹਨਾਂ ਨੂੰ ਹੁਕਮ ਦੇਵੇ ਉਹ ਪੂਰਾ ਕਰਨ।

Job 37:12 (UKJV) And it is turned round about by his counsels: that they may do whatsoever he commands them upon the face of the world in the earth.

10ਪਰਮੇਸ਼ਵਰ ਦਾ ਸਾਹ ਬਰਫ਼ ਪੈਦਾ ਕਰਦਾ ਹੈ, ਅਤੇ ਸਾਰੇ ਪਾਣੀ ਜੰਮ ਜਾਂਦੇ ਹਨ।

11ਉਹ ਨਮੀ ਨਾਲ ਬੱਦਲਾਂ ਨੂੰ ਭਰਦਾ ਹੈ; ਉਹ ਉਹਨਾਂ ਵਿੱਚ ਆਪਣੀ ਬਿਜਲੀ ਖਿਲਾਰਦਾ ਹੈ।

12ਉਹ ਉਸਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ ਉਹ ਪੂਰੀ ਧਰਤੀ ਤੇ ਘੁੰਮਦੇ ਹਨ ਜੋ ਕੁਝ ਉਹ ਉਹਨਾਂ ਨੂੰ ਹੁਕਮ ਦੇਵੇ ਉਹ ਪੂਰਾ ਕਰਨ।

13ਉਹ ਲੋਕਾਂ ਨੂੰ ਸਜ਼ਾ ਦੇਣ, ਜਾਂ ਆਪਣੀ ਧਰਤੀ ਨੂੰ ਪਾਣੀ ਦੇਣ ਅਤੇ ਆਪਣਾ ਪਿਆਰ ਦਿਖਾਉਣ ਲਈ ਬੱਦਲਾਂ ਨੂੰ ਲਿਆਉਂਦਾ ਹੈ।

14“ਇਹ ਸੁਣ, ਅੱਯੋਬ; ਰੁਕ ਅਤੇ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ ਵਿਚਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.