ਅੱਯੋਬ 37

ਉਹ ਲੋਕਾਂ ਨੂੰ ਸਜ਼ਾ ਦੇਣ, ਜਾਂ ਆਪਣੀ ਧਰਤੀ ਨੂੰ ਪਾਣੀ ਦੇਣ ਅਤੇ ਆਪਣਾ ਪਿਆਰ ਦਿਖਾਉਣ ਲਈ ਬੱਦਲਾਂ ਨੂੰ ਲਿਆਉਂਦਾ ਹੈ।

Job 37:13 (UKJV) He causes it to come, whether for correction, or for his land, or for mercy.

11ਉਹ ਨਮੀ ਨਾਲ ਬੱਦਲਾਂ ਨੂੰ ਭਰਦਾ ਹੈ; ਉਹ ਉਹਨਾਂ ਵਿੱਚ ਆਪਣੀ ਬਿਜਲੀ ਖਿਲਾਰਦਾ ਹੈ।

12ਉਹ ਉਸਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ ਉਹ ਪੂਰੀ ਧਰਤੀ ਤੇ ਘੁੰਮਦੇ ਹਨ ਜੋ ਕੁਝ ਉਹ ਉਹਨਾਂ ਨੂੰ ਹੁਕਮ ਦੇਵੇ ਉਹ ਪੂਰਾ ਕਰਨ।

13ਉਹ ਲੋਕਾਂ ਨੂੰ ਸਜ਼ਾ ਦੇਣ, ਜਾਂ ਆਪਣੀ ਧਰਤੀ ਨੂੰ ਪਾਣੀ ਦੇਣ ਅਤੇ ਆਪਣਾ ਪਿਆਰ ਦਿਖਾਉਣ ਲਈ ਬੱਦਲਾਂ ਨੂੰ ਲਿਆਉਂਦਾ ਹੈ।

14“ਇਹ ਸੁਣ, ਅੱਯੋਬ; ਰੁਕ ਅਤੇ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ ਵਿਚਾਰ।

15ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਕਿਵੇਂ ਬੱਦਲਾਂ ਨੂੰ ਹੁਕਮ ਦਿੰਦਾ ਹੈ ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.