ਅੱਯੋਬ 37

ਤੁਸੀਂ ਜਿਹੜੇ ਆਪਣੇ ਕੱਪੜੇ ਪਹਿਨਦੇ ਹੋ ਜਦੋਂ ਧਰਤੀ ਦੱਖਣ ਦੀ ਹਵਾ ਦੇ ਹੇਠਾਂ ਸ਼ਾਂਤ ਹੁੰਦੀ ਹੈ,

Job 37:17 (UKJV) How your garments are warm, when he stills the earth by the south wind?

15ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਕਿਵੇਂ ਬੱਦਲਾਂ ਨੂੰ ਹੁਕਮ ਦਿੰਦਾ ਹੈ ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?

16ਕੀ ਤੁਸੀਂ ਜਾਣਦੇ ਹੋ ਕਿ ਬੱਦਲ ਕਿਵੇਂ ਲਟਕਦੇ ਹਨ? ਅਤੇ ਉਸ ਦੇ ਅਚੰਭੇ ਕੰਮ ਹਨ ਜੋ ਗਿਆਨ ਵਿੱਚ ਸੰਪੂਰਨ ਹਨ।

17ਤੁਸੀਂ ਜਿਹੜੇ ਆਪਣੇ ਕੱਪੜੇ ਪਹਿਨਦੇ ਹੋ ਜਦੋਂ ਧਰਤੀ ਦੱਖਣ ਦੀ ਹਵਾ ਦੇ ਹੇਠਾਂ ਸ਼ਾਂਤ ਹੁੰਦੀ ਹੈ,

18ਕੀ ਤੂੰ ਉਸ ਨਾਲ ਅਕਾਸ਼ ਨੂੰ ਫੈਲਾਉਣ ਵਿੱਚ ਸ਼ਾਮਲ ਹੋ ਸਕਦਾ ਹੈ, ਜਿਹੜਾ ਕੱਚੇ ਪਿੱਤਲ ਦੇ ਸ਼ੀਸ਼ੇ ਵਾਂਗ ਨਿੱਗਰ ਹੈ?

19“ਤੂੰ ਆਪ ਹੀ ਦੱਸ, ਅਸੀਂ ਪਰਮੇਸ਼ਵਰ ਕੋਲੋਂ ਕੀ ਮੰਗੀਏ; ਸਾਡੇ ਹਨੇਰੇ ਕਾਰਨ ਸਾਡੇ ਲਈ ਉਹਨਾਂ ਅੱਗੇ ਆਪਣਾ ਪੱਖ ਪੇਸ਼ ਕਰਨਾ ਸੰਭਵ ਨਹੀਂ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.