ਅੱਯੋਬ 37

“ਤੂੰ ਆਪ ਹੀ ਦੱਸ, ਅਸੀਂ ਪਰਮੇਸ਼ਵਰ ਕੋਲੋਂ ਕੀ ਮੰਗੀਏ; ਸਾਡੇ ਹਨੇਰੇ ਕਾਰਨ ਸਾਡੇ ਲਈ ਉਹਨਾਂ ਅੱਗੇ ਆਪਣਾ ਪੱਖ ਪੇਸ਼ ਕਰਨਾ ਸੰਭਵ ਨਹੀਂ!

Job 37:19 (UKJV) Teach us what we shall say unto him; for we cannot order our speech by reason of darkness.

17ਤੁਸੀਂ ਜਿਹੜੇ ਆਪਣੇ ਕੱਪੜੇ ਪਹਿਨਦੇ ਹੋ ਜਦੋਂ ਧਰਤੀ ਦੱਖਣ ਦੀ ਹਵਾ ਦੇ ਹੇਠਾਂ ਸ਼ਾਂਤ ਹੁੰਦੀ ਹੈ,

18ਕੀ ਤੂੰ ਉਸ ਨਾਲ ਅਕਾਸ਼ ਨੂੰ ਫੈਲਾਉਣ ਵਿੱਚ ਸ਼ਾਮਲ ਹੋ ਸਕਦਾ ਹੈ, ਜਿਹੜਾ ਕੱਚੇ ਪਿੱਤਲ ਦੇ ਸ਼ੀਸ਼ੇ ਵਾਂਗ ਨਿੱਗਰ ਹੈ?

19“ਤੂੰ ਆਪ ਹੀ ਦੱਸ, ਅਸੀਂ ਪਰਮੇਸ਼ਵਰ ਕੋਲੋਂ ਕੀ ਮੰਗੀਏ; ਸਾਡੇ ਹਨੇਰੇ ਕਾਰਨ ਸਾਡੇ ਲਈ ਉਹਨਾਂ ਅੱਗੇ ਆਪਣਾ ਪੱਖ ਪੇਸ਼ ਕਰਨਾ ਸੰਭਵ ਨਹੀਂ!

20ਕੀ ਪਰਮੇਸ਼ਵਰ ਨੂੰ ਇਹ ਸੂਚਨਾ ਦੇਣੀ ਚਾਹੀਦੀ ਹੈ, ਕਿ ਮੈਂ ਉਹਨਾਂ ਤੋਂ ਗੱਲ ਕਰਾਂ? ਕਿ ਇੱਕ ਆਦਮੀ ਨੂੰ ਆਪਣੇ ਜੀਵਨ ਦੇ ਨੁਕਸਾਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ?

21ਹੁਣ ਕੋਈ ਵੀ ਸੂਰਜ ਵੱਲ ਨਹੀਂ ਦੇਖ ਸਕਦਾ, ਜਿਵੇਂ ਕਿ ਇਹ ਅਕਾਸ਼ ਵਿੱਚ ਚਮਕਦਾ ਹੈ ਜਦੋਂ ਹਵਾ ਬਦਲਾਂ ਨੂੰ ਸਾਫ਼ ਕਰ ਦਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.