ਅੱਯੋਬ 37

ਕੀ ਪਰਮੇਸ਼ਵਰ ਨੂੰ ਇਹ ਸੂਚਨਾ ਦੇਣੀ ਚਾਹੀਦੀ ਹੈ, ਕਿ ਮੈਂ ਉਹਨਾਂ ਤੋਂ ਗੱਲ ਕਰਾਂ? ਕਿ ਇੱਕ ਆਦਮੀ ਨੂੰ ਆਪਣੇ ਜੀਵਨ ਦੇ ਨੁਕਸਾਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ?

Job 37:20 (UKJV) Shall it be told him that I speak? if a man speak, surely he shall be swallowed up.

18ਕੀ ਤੂੰ ਉਸ ਨਾਲ ਅਕਾਸ਼ ਨੂੰ ਫੈਲਾਉਣ ਵਿੱਚ ਸ਼ਾਮਲ ਹੋ ਸਕਦਾ ਹੈ, ਜਿਹੜਾ ਕੱਚੇ ਪਿੱਤਲ ਦੇ ਸ਼ੀਸ਼ੇ ਵਾਂਗ ਨਿੱਗਰ ਹੈ?

19“ਤੂੰ ਆਪ ਹੀ ਦੱਸ, ਅਸੀਂ ਪਰਮੇਸ਼ਵਰ ਕੋਲੋਂ ਕੀ ਮੰਗੀਏ; ਸਾਡੇ ਹਨੇਰੇ ਕਾਰਨ ਸਾਡੇ ਲਈ ਉਹਨਾਂ ਅੱਗੇ ਆਪਣਾ ਪੱਖ ਪੇਸ਼ ਕਰਨਾ ਸੰਭਵ ਨਹੀਂ!

20ਕੀ ਪਰਮੇਸ਼ਵਰ ਨੂੰ ਇਹ ਸੂਚਨਾ ਦੇਣੀ ਚਾਹੀਦੀ ਹੈ, ਕਿ ਮੈਂ ਉਹਨਾਂ ਤੋਂ ਗੱਲ ਕਰਾਂ? ਕਿ ਇੱਕ ਆਦਮੀ ਨੂੰ ਆਪਣੇ ਜੀਵਨ ਦੇ ਨੁਕਸਾਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ?

21ਹੁਣ ਕੋਈ ਵੀ ਸੂਰਜ ਵੱਲ ਨਹੀਂ ਦੇਖ ਸਕਦਾ, ਜਿਵੇਂ ਕਿ ਇਹ ਅਕਾਸ਼ ਵਿੱਚ ਚਮਕਦਾ ਹੈ ਜਦੋਂ ਹਵਾ ਬਦਲਾਂ ਨੂੰ ਸਾਫ਼ ਕਰ ਦਿੰਦੀ ਹੈ।

22ਉੱਤਰ ਤੋਂ ਉਹ ਸੁਨਹਿਰੀ ਸ਼ਾਨ ਵਿੱਚ ਆਉਂਦਾ ਹੈ; ਪਰਮੇਸ਼ਵਰ ਸ਼ਾਨਦਾਰ ਮਹਿਮਾ ਵਿੱਚ ਆਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.