ਅੱਯੋਬ 37

ਹਨੇਰੀ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਹੈ, ਚੱਲਦੀਆਂ ਹਵਾਵਾਂ ਨਾਲ ਠੰਡ ਹੁੰਦੀ ਹੈ।

Job 37:9 (UKJV) Out of the south comes the whirlwind: and cold out of the north.

7ਉਹ ਸਾਰੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਤੋਂ ਰੋਕ ਦਿੰਦਾ ਹੈ, ਤਾਂ ਜੋ ਹਰ ਕੋਈ ਜੋ ਉਸਨੇ ਬਣਾਇਆ ਹੈ ਉਸਦੇ ਕੰਮ ਨੂੰ ਜਾਣ ਸਕੇ।

8ਜਾਨਵਰ ਢੱਕ ਲੈਂਦੇ ਹਨ; ਉਹ ਆਪਣੇ ਡੇਰਿਆਂ ਵਿੱਚ ਰਹਿੰਦੇ ਹਨ।

9ਹਨੇਰੀ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਹੈ, ਚੱਲਦੀਆਂ ਹਵਾਵਾਂ ਨਾਲ ਠੰਡ ਹੁੰਦੀ ਹੈ।

10ਪਰਮੇਸ਼ਵਰ ਦਾ ਸਾਹ ਬਰਫ਼ ਪੈਦਾ ਕਰਦਾ ਹੈ, ਅਤੇ ਸਾਰੇ ਪਾਣੀ ਜੰਮ ਜਾਂਦੇ ਹਨ।

11ਉਹ ਨਮੀ ਨਾਲ ਬੱਦਲਾਂ ਨੂੰ ਭਰਦਾ ਹੈ; ਉਹ ਉਹਨਾਂ ਵਿੱਚ ਆਪਣੀ ਬਿਜਲੀ ਖਿਲਾਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.