ਅੱਯੋਬ 37

ਉਹ ਸਾਰੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਤੋਂ ਰੋਕ ਦਿੰਦਾ ਹੈ, ਤਾਂ ਜੋ ਹਰ ਕੋਈ ਜੋ ਉਸਨੇ ਬਣਾਇਆ ਹੈ ਉਸਦੇ ਕੰਮ ਨੂੰ ਜਾਣ ਸਕੇ।

Job 37:7 (UKJV) He seals up the hand of every man; that all men may know his work.

5ਪਰਮੇਸ਼ਵਰ ਦੀ ਆਵਾਜ਼ ਸ਼ਾਨਦਾਰ ਤਰੀਕਿਆਂ ਨਾਲ ਗਰਜਦੀ ਹੈ; ਉਹ ਸਾਡੀ ਸਮਝ ਤੋਂ ਬਾਹਰ ਮਹਾਨ ਕੰਮ ਕਰਦਾ ਹੈ।

6ਉਹ ਬਰਫ਼ ਨੂੰ ਕਹਿੰਦਾ ਹੈ, ‘ਧਰਤੀ ਉੱਤੇ ਡਿੱਗ ਜਾ,’ ਅਤੇ ਮੀਂਹ ਨੂੰ ਕਹਿੰਦਾ ਹੈ, ‘ਜ਼ਬਰਦਸਤ ਵਰਖਾ ਹੋ ਜਾ।’

7ਉਹ ਸਾਰੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਤੋਂ ਰੋਕ ਦਿੰਦਾ ਹੈ, ਤਾਂ ਜੋ ਹਰ ਕੋਈ ਜੋ ਉਸਨੇ ਬਣਾਇਆ ਹੈ ਉਸਦੇ ਕੰਮ ਨੂੰ ਜਾਣ ਸਕੇ।

8ਜਾਨਵਰ ਢੱਕ ਲੈਂਦੇ ਹਨ; ਉਹ ਆਪਣੇ ਡੇਰਿਆਂ ਵਿੱਚ ਰਹਿੰਦੇ ਹਨ।

9ਹਨੇਰੀ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਹੈ, ਚੱਲਦੀਆਂ ਹਵਾਵਾਂ ਨਾਲ ਠੰਡ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.