ਅੱਯੋਬ 37

ਜਾਨਵਰ ਢੱਕ ਲੈਂਦੇ ਹਨ; ਉਹ ਆਪਣੇ ਡੇਰਿਆਂ ਵਿੱਚ ਰਹਿੰਦੇ ਹਨ।

Job 37:8 (UKJV) Then the beasts go into dens, and remain in their places.

6ਉਹ ਬਰਫ਼ ਨੂੰ ਕਹਿੰਦਾ ਹੈ, ‘ਧਰਤੀ ਉੱਤੇ ਡਿੱਗ ਜਾ,’ ਅਤੇ ਮੀਂਹ ਨੂੰ ਕਹਿੰਦਾ ਹੈ, ‘ਜ਼ਬਰਦਸਤ ਵਰਖਾ ਹੋ ਜਾ।’

7ਉਹ ਸਾਰੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਤੋਂ ਰੋਕ ਦਿੰਦਾ ਹੈ, ਤਾਂ ਜੋ ਹਰ ਕੋਈ ਜੋ ਉਸਨੇ ਬਣਾਇਆ ਹੈ ਉਸਦੇ ਕੰਮ ਨੂੰ ਜਾਣ ਸਕੇ।

8ਜਾਨਵਰ ਢੱਕ ਲੈਂਦੇ ਹਨ; ਉਹ ਆਪਣੇ ਡੇਰਿਆਂ ਵਿੱਚ ਰਹਿੰਦੇ ਹਨ।

9ਹਨੇਰੀ ਆਪਣੇ ਕਮਰੇ ਵਿੱਚੋਂ ਬਾਹਰ ਆਉਂਦੀ ਹੈ, ਚੱਲਦੀਆਂ ਹਵਾਵਾਂ ਨਾਲ ਠੰਡ ਹੁੰਦੀ ਹੈ।

10ਪਰਮੇਸ਼ਵਰ ਦਾ ਸਾਹ ਬਰਫ਼ ਪੈਦਾ ਕਰਦਾ ਹੈ, ਅਤੇ ਸਾਰੇ ਪਾਣੀ ਜੰਮ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.