ਅੱਯੋਬ 39

ਕੀ ਤੂੰ ਇਸ ਉੱਤੇ ਭਰੋਸਾ ਕਰ ਸਕਦਾ ਹੈ ਕਿ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?

Job 39:12 (UKJV) Will you believe him, that he will bring home your seed, and gather it into your barn?

10ਕੀ ਤੂੰ ਇਸ ਨੂੰ ਕੜੇ ਨਾਲ ਫੜ ਸਕਦੇ ਹੈ? ਕੀ ਇਹ ਤੁਹਾਡੇ ਪਿੱਛੇ-ਪਿੱਛੇ ਵਾਦੀਆਂ ਵਿੱਚ ਚੱਲੇਗਾ?

11ਕੀ ਤੂੰ ਇਸਦੀ ਵੱਡੀ ਤਾਕਤ ਲਈ ਇਸ ਤੇ ਭਰੋਸਾ ਕਰੇਗਾ? ਕੀ ਤੂੰ ਆਪਣਾ ਭਾਰਾ ਕੰਮ ਉਸ ਦੇ ਉੱਤੇ ਛੱਡੇਗਾ?

12ਕੀ ਤੂੰ ਇਸ ਉੱਤੇ ਭਰੋਸਾ ਕਰ ਸਕਦਾ ਹੈ ਕਿ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?

13“ਸ਼ੁਤਰਮੁਰਗ ਖ਼ੁਸ਼ੀ ਨਾਲ ਆਪਣੇ ਖੰਭ ਮਾਰਦੀ ਹੈ, ਭਾਵੇਂ ਉਹ ਦੀ ਸਾਰਸ ਦੇ ਖੰਭਾਂ ਦੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ।

14ਉਹ ਆਪਣੇ ਆਂਡੇ ਜ਼ਮੀਨ ਉੱਤੇ ਦਿੰਦੀ ਹੈ ਅਤੇ ਉਹਨਾਂ ਨੂੰ ਰੇਤ ਵਿੱਚ ਗਰਮ ਕਰਨ ਦਿੰਦੀ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.