ਅੱਯੋਬ 39

“ਸ਼ੁਤਰਮੁਰਗ ਖ਼ੁਸ਼ੀ ਨਾਲ ਆਪਣੇ ਖੰਭ ਮਾਰਦੀ ਹੈ, ਭਾਵੇਂ ਉਹ ਦੀ ਸਾਰਸ ਦੇ ਖੰਭਾਂ ਦੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ।

Job 39:13 (UKJV) Gave you the goodly wings unto the peacocks? or wings and feathers unto the ostrich?

11ਕੀ ਤੂੰ ਇਸਦੀ ਵੱਡੀ ਤਾਕਤ ਲਈ ਇਸ ਤੇ ਭਰੋਸਾ ਕਰੇਗਾ? ਕੀ ਤੂੰ ਆਪਣਾ ਭਾਰਾ ਕੰਮ ਉਸ ਦੇ ਉੱਤੇ ਛੱਡੇਗਾ?

12ਕੀ ਤੂੰ ਇਸ ਉੱਤੇ ਭਰੋਸਾ ਕਰ ਸਕਦਾ ਹੈ ਕਿ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ?

13“ਸ਼ੁਤਰਮੁਰਗ ਖ਼ੁਸ਼ੀ ਨਾਲ ਆਪਣੇ ਖੰਭ ਮਾਰਦੀ ਹੈ, ਭਾਵੇਂ ਉਹ ਦੀ ਸਾਰਸ ਦੇ ਖੰਭਾਂ ਦੇ ਨਾਲ ਤੁਲਨਾ ਕੀਤੀ ਜਾ ਸਕਦੀ ਹੈ।

14ਉਹ ਆਪਣੇ ਆਂਡੇ ਜ਼ਮੀਨ ਉੱਤੇ ਦਿੰਦੀ ਹੈ ਅਤੇ ਉਹਨਾਂ ਨੂੰ ਰੇਤ ਵਿੱਚ ਗਰਮ ਕਰਨ ਦਿੰਦੀ ਹੈ,

15ਬੇਫਿਕਰ ਹੋ ਜਾਂਦੀ ਕਿ ਕੋਈ ਪੈਰ ਨਾਲ ਉਹਨਾਂ ਨੂੰ ਕੁਚਲ ਸਕਦਾ ਹੈ, ਕਿ ਕੋਈ ਜੰਗਲੀ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.