ਅੱਯੋਬ 4

ਪਰਮੇਸ਼ਵਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ ਹਨ; ਉਸਦੇ ਗੁੱਸੇ ਦੇ ਧਮਾਕੇ ਨਾਲ ਉਹ ਮੁੱਕ ਜਾਂਦੇ ਹਨ।

Job 4:9 (UKJV) By the blast of God they perish, and by the breath of his nostrils are they consumed.

7ਹੁਣ ਸੋਚ, ਨਿਰਦੋਸ਼ ਹੋਣ ਕਰਕੇ ਕੌਣ ਨਾਸ਼ ਹੋਇਆ ਹੈ? ਨੇਕ ਲੋਕ ਕਦੋਂ ਤਬਾਹ ਹੋਏ ਹਨ?

8ਜਿਵੇਂ ਕਿ ਮੈਂ ਦੇਖਿਆ ਹੈ, ਜਿਹੜੇ ਪਾਪ ਦਾ ਹਲ ਵਾਹੁੰਦੇ ਹਨ ਅਤੇ ਜਿਹੜੇ ਮੁਸੀਬਤ ਬੀਜਦੇ ਹਨ ਉਹ ਉਸਨੂੰ ਵੱਢਦੇ ਹਨ।

9ਪਰਮੇਸ਼ਵਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ ਹਨ; ਉਸਦੇ ਗੁੱਸੇ ਦੇ ਧਮਾਕੇ ਨਾਲ ਉਹ ਮੁੱਕ ਜਾਂਦੇ ਹਨ।

10ਦੁਸ਼ਟ ਲੋਕ ਭਾਵੇਂ ਸ਼ੇਰ ਵਾਂਗ ਗਰਜਣ ਅਤੇ ਦਹਾੜਨ, ਤਾਂ ਵੀ ਪਰਮੇਸ਼ਵਰ ਉਹਨਾਂ ਦੇ ਦੰਦ ਭੰਨ ਸੁੱਟਦਾ ਹੈ।

11ਸ਼ੇਰ ਸ਼ਿਕਾਰ ਦੀ ਘਾਟ ਕਾਰਨ ਮਰ ਜਾਂਦਾ ਹੈ, ਅਤੇ ਸ਼ੇਰਨੀ ਦੇ ਬੱਚੇ ਖਿੱਲਰ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.