21ਇਹ ਕਮਲ ਦੇ ਪੌਦਿਆਂ ਦੇ ਹੇਠਾਂ ਲੇਟ ਜਾਦਾਂ ਹੈ, ਜੋ ਦਲਦਲ ਵਿੱਚ ਕਾਨਾ ਦੇ ਵਿਚਕਾਰ ਲੁਕਿਆ ਹੋਇਆ ਹੈ।
22ਕਮਲ ਇਸ ਨੂੰ ਆਪਣੇ ਪਰਛਾਵੇਂ ਵਿੱਚ ਛੁਪਾਉਂਦੇ ਹਨ; ਨਦੀ ਦੇ ਨਾਲੇ ਦੀਆਂ ਬੈਂਤਾਂ ਇਸ ਨੂੰ ਘੇਰ ਲੈਂਦੀਆਂ ਹਨ।
23ਇੱਕ ਵਗਦੀ ਨਦੀ ਇਸ ਨੂੰ ਚਿੰਤਾ ਨਹੀਂ ਕਰਦੀ; ਇਹ ਸੁਰੱਖਿਅਤ ਹੈ, ਭਾਵੇਂ ਯਰਦਨ ਨੂੰ ਇਸਦੇ ਮੂੰਹ ਉੱਤੇ ਚੜ ਜਾਵੇ।
24ਕੀ ਕੋਈ ਇਸ ਨੂੰ ਅੱਖਾਂ ਨਾਲ ਫੜ ਸਕਦਾ ਹੈ, ਜਾਂ ਇਸ ਨੂੰ ਫਸਾ ਸਕਦਾ ਹੈ ਅਤੇ ਨੱਕ ਵਿੰਨ੍ਹ ਸਕਦਾ ਹੈ?