ਅੱਯੋਬ 40

ਕਮਲ ਇਸ ਨੂੰ ਆਪਣੇ ਪਰਛਾਵੇਂ ਵਿੱਚ ਛੁਪਾਉਂਦੇ ਹਨ; ਨਦੀ ਦੇ ਨਾਲੇ ਦੀਆਂ ਬੈਂਤਾਂ ਇਸ ਨੂੰ ਘੇਰ ਲੈਂਦੀਆਂ ਹਨ।

Job 40:22 (UKJV) The shady trees cover him with their shadow; the willows of the brook compass him about.

20ਪਹਾੜੀਆਂ ਉਸ ਲਈ ਆਪਣੀ ਉਪਜ ਲਿਆਉਂਦੀਆਂ ਹਨ, ਅਤੇ ਸਾਰੇ ਜੰਗਲੀ ਜਾਨਵਰ ਨੇੜੇ ਖੇਡਦੇ ਹਨ।

21ਇਹ ਕਮਲ ਦੇ ਪੌਦਿਆਂ ਦੇ ਹੇਠਾਂ ਲੇਟ ਜਾਦਾਂ ਹੈ, ਜੋ ਦਲਦਲ ਵਿੱਚ ਕਾਨਾ ਦੇ ਵਿਚਕਾਰ ਲੁਕਿਆ ਹੋਇਆ ਹੈ।

22ਕਮਲ ਇਸ ਨੂੰ ਆਪਣੇ ਪਰਛਾਵੇਂ ਵਿੱਚ ਛੁਪਾਉਂਦੇ ਹਨ; ਨਦੀ ਦੇ ਨਾਲੇ ਦੀਆਂ ਬੈਂਤਾਂ ਇਸ ਨੂੰ ਘੇਰ ਲੈਂਦੀਆਂ ਹਨ।

23ਇੱਕ ਵਗਦੀ ਨਦੀ ਇਸ ਨੂੰ ਚਿੰਤਾ ਨਹੀਂ ਕਰਦੀ; ਇਹ ਸੁਰੱਖਿਅਤ ਹੈ, ਭਾਵੇਂ ਯਰਦਨ ਨੂੰ ਇਸਦੇ ਮੂੰਹ ਉੱਤੇ ਚੜ ਜਾਵੇ।

24ਕੀ ਕੋਈ ਇਸ ਨੂੰ ਅੱਖਾਂ ਨਾਲ ਫੜ ਸਕਦਾ ਹੈ, ਜਾਂ ਇਸ ਨੂੰ ਫਸਾ ਸਕਦਾ ਹੈ ਅਤੇ ਨੱਕ ਵਿੰਨ੍ਹ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.