ਅੱਯੋਬ 40

ਕੀ ਕੋਈ ਇਸ ਨੂੰ ਅੱਖਾਂ ਨਾਲ ਫੜ ਸਕਦਾ ਹੈ, ਜਾਂ ਇਸ ਨੂੰ ਫਸਾ ਸਕਦਾ ਹੈ ਅਤੇ ਨੱਕ ਵਿੰਨ੍ਹ ਸਕਦਾ ਹੈ?

Job 40:24 (UKJV) He takes it with his eyes: his nose pierces through snares.

22ਕਮਲ ਇਸ ਨੂੰ ਆਪਣੇ ਪਰਛਾਵੇਂ ਵਿੱਚ ਛੁਪਾਉਂਦੇ ਹਨ; ਨਦੀ ਦੇ ਨਾਲੇ ਦੀਆਂ ਬੈਂਤਾਂ ਇਸ ਨੂੰ ਘੇਰ ਲੈਂਦੀਆਂ ਹਨ।

23ਇੱਕ ਵਗਦੀ ਨਦੀ ਇਸ ਨੂੰ ਚਿੰਤਾ ਨਹੀਂ ਕਰਦੀ; ਇਹ ਸੁਰੱਖਿਅਤ ਹੈ, ਭਾਵੇਂ ਯਰਦਨ ਨੂੰ ਇਸਦੇ ਮੂੰਹ ਉੱਤੇ ਚੜ ਜਾਵੇ।

24ਕੀ ਕੋਈ ਇਸ ਨੂੰ ਅੱਖਾਂ ਨਾਲ ਫੜ ਸਕਦਾ ਹੈ, ਜਾਂ ਇਸ ਨੂੰ ਫਸਾ ਸਕਦਾ ਹੈ ਅਤੇ ਨੱਕ ਵਿੰਨ੍ਹ ਸਕਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.