ਅੱਯੋਬ 41

“ਕੀ ਤੂੰ ਲਿਵਯਾਥਾਨ ਨੂੰ ਮੱਛੀ ਦੀ ਹੁੱਕ ਨਾਲ ਖਿੱਚ ਸਕਦਾ ਹੈ ਜਾਂ ਰੱਸੀ ਨਾਲ ਉਸਦੀ ਜੀਭ ਨੂੰ ਬੰਨ੍ਹ ਸਕਦਾ ਹੈ?

Job 41:1 (UKJV) Can you draw out leviathan with an hook? or his tongue with a cord which you let down?

1“ਕੀ ਤੂੰ ਲਿਵਯਾਥਾਨ ਨੂੰ ਮੱਛੀ ਦੀ ਹੁੱਕ ਨਾਲ ਖਿੱਚ ਸਕਦਾ ਹੈ ਜਾਂ ਰੱਸੀ ਨਾਲ ਉਸਦੀ ਜੀਭ ਨੂੰ ਬੰਨ੍ਹ ਸਕਦਾ ਹੈ?

2ਕੀ ਤੂੰ ਇਸ ਦੇ ਨੱਕ ਵਿੱਚ ਰੱਸੀ ਪਾ ਸਕਦਾ ਹੈ ਜਾਂ ਇਸ ਦੇ ਜਬਾੜੇ ਨੂੰ ਹੁੱਕ ਨਾਲ ਵਿੰਨ੍ਹ ਸਕਦਾ ਹੈ?

3ਕੀ ਇਹ ਤੇਰੇ ਤੋਂ ਰਹਿਮ ਦੀ ਭੀਖ ਮੰਗਦਾ ਰਹੇਗਾ? ਕੀ ਇਹ ਤੇਰੇ ਨਾਲ ਕੋਮਲ ਸ਼ਬਦਾਂ ਨਾਲ ਗੱਲ ਕਰੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.